(Source: ECI/ABP News/ABP Majha)
ਇਸ ਵਾਰ ਮੁੱਕਦੀ ਗੱਲ 'ਚ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ
ਮੁੱਕਦੀ ਗੱਲ 'ਚ ਪੰਜਾਬ BJP ਪ੍ਰਧਾਨ ਅਸ਼ਵਨੀ ਸ਼ਰਮਾ
'BJP ਪੰਜਾਬ 'ਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜੇਗੀ'
'ਅਕਾਲੀ ਦਲ ਨਾਲ ਅਸੀਂ ਘਾਟੇ ਦਾ ਸੌਦਾ ਕੀਤਾ ਹੋਇਆ ਸੀ'
'ਇਕੱਲਿਆਂ ਚੋਣਾਂ ਲੜਨ ਦੀ ਪਾਰਟੀ ਵਰਕਰਾਂ ਦੀ ਮੁਰਾਦ ਪੂਰੀ'
ਲੋਕ BJP 'ਤੇ ਵਿਸ਼ਵਾਸ਼ ਕਰਨਗੇ: ਅਸ਼ਵਨੀ ਸ਼ਰਮਾ
'ਮਸਲੇ ਹੱਲ ਹੋਣ 'ਤੇ BJP ਪੰਜਾਬ ਦੀ ਪਹਿਲੀ ਪਸੰਦ ਬਣੇਗੀ'
'ਕੇਂਦਰੀ ਖੇਤੀ ਕਾਨੂੰਨਾਂ 'ਤੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ'
'BJP ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਚੁੰਗਲ 'ਚੋਂ ਕੱਢੇਗੀ'
'ਕੈਪਟਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਫੇਲ ਸਾਬਿਤ ਹੋਏ'
'ਕੈਪਟਨ ਨੂੰ ਕਿਸਾਨਾਂ ਦੀ ਗੱਲ ਕਰਨ ਦਾ ਕੋਈ ਵੀ ਹੱਕ ਨਹੀਂ'
'ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ'
'ਗਲਤ ਤਾਕਤਾਂ ਕਿਸਾਨ ਅੰਦੋਲਨ ਨੂੰ ਖ਼ਤਮ ਨਹੀਂ ਹੋਣ ਦਿੰਦੀਆਂ'
'ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਬਹੁਤ ਸੰਵੇਦਨਸ਼ੀਲ'
'ਵਿਧਾਇਕ ਅਰੁਣ ਨਾਰੰਗ ਨਾਲ ਹੋਈ ਘਟਨਾ ਸ਼ਰਮਨਾਕ ਸੀ'
'ਪੰਜਾਬ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਵਿਗੜੀ'
'BJP ਹਮੇਸ਼ਾਂ ਪੰਜਾਬੀਆਂ ਦੇ ਹਿੱਤ ਨੂੰ ਅੱਗੇ ਰੱਖਦੀ'
'PM ਮੋਦੀ ਵੱਲੋਂ ਕੀਤੇ ਕੰਮਾਂ ਨੂੰ ਪੰਜਾਬੀ ਨਹੀਂ ਭੁੱਲ ਸਕਦੇ'
'ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਰਣਨੀਤੀ ਬਣਾ ਰਹੀ'
'BJP ਵੱਲੋਂ CM ਚਿਹਰੇ ਦਾ ਫੈਸਲਾ ਪਾਰਟੀ ਕਰੇਗੀ'
'ਕੈਪਟਨ ਤੇ ਨਵਜੋਤ ਸਿੱਧੂ ਦਾ ਮੁੱਦਾ ਕਾਂਗਰਸ ਦੀ ਸਮੱਸਿਆ'
'ਕੋਰੋਨਾ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਗੰਭੀਰ ਨਹੀਂ'
'ਕੋਰੋਨਾ 'ਤੇ ਕੈਪਟਨ ਅਮਰਿੰਦਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ'
'ਕਾਂਗਰਸ ਅੰਦਰੂਨੀ ਲੜਾਈ ਛੱਡ ਕੇ ਕੋਰੋਨਾ ਖ਼ਿਲਾਫ਼ ਕੰਮ ਕਰੇ'
'ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਮਿਲਣਾ ਚਾਹੀਦਾ'
'ਬੇਅਦਬੀ ਮਾਮਲਿਆਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ'