Alert - Whatsapp ਵਾਲਾ ਗੰਦਾ ਧੰਦਾ - ਲੁੱਟ ਰਿਹਾ ਬੰਦਿਆਂ ਨੂੰ ਕਰ ਕੇ ਨੰਗਾ !!! ਜਾਣੋ ਪੂਰਾ ਮਾਮਲਾ
Alert - Whatsapp ਵਾਲਾ ਗੰਦਾ ਧੰਦਾ - ਲੁੱਟ ਰਿਹਾ ਬੰਦਿਆਂ ਨੂੰ ਕਰ ਕੇ ਨੰਗਾ !!! ਜਾਣੋ ਪੂਰਾ ਮਾਮਲਾ
#alert #whatsapp #obscene #bathinda #Punjabpolice #abplive
ਜੇਕਰ ਤੁਹਾਨੂੰ ਵੀ ਕਿਸੀ ਅਣਜਾਣ ਨੰਬਰ ਤੋਂ ਫ਼ੋਨ CALL ਆਉਂਦੀ ਹੈ
ਤੇ ਕੋਈ ਪਿਆਰੀ ਜਿਹੀ ਆਵਾਜ਼ ਤੁਹਾਨੂੰ ਮਿਲਣ ਲਈ ਬੁਲਾਉਂਦੀ ਹੈ
ਤਾਂ ਸਾਵਧਾਨ - ਜਾਨੇ ਕਾ ਨਹੀਂ
ਕਿਉਂਕਿ ਤੁਹਾਡੇ ਨਾਲ ਹੋ ਸਕਦੀ ਹੈ ਅਣਹੋਣੀ
ਲੁੱਟੀ ਜਾ ਸਕਦੀ ਹੈ ਇੱਜਤ ਤੇ ਸ਼ੁਰੂ ਹੋ ਸਕਦਾ ਹੈ ਬਲੈਕਮੇਲਿੰਗ ਦਾ ਗੰਦਾ ਖੇਡ
ਬਠਿੰਡਾ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਹਨੀਟ੍ਰੈਪ ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰਦੇ ਸਨ |
ਇਸ ਗਿਰੋਹ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਵੱਟਸਅੱਪ ਕਾਲ ਆਈ
ਪਿਆਰ ਮੁਹੱਬਤ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਗਲਬਾਤ ਮੇਲ ਮਿਲਾਪ ਤੱਕ ਪਹੁੰਚੀ
ਤੇ ਜਦੋਂ ਉਹ ਮਿਲਣ ਪਹੁੰਚਿਆ ਤਾਂ ਜਾਲ ਵਿਛਾਈ ਬੈਠੇ ਗਰੋਹ ਨੇ ਉਸ ਨੂੰ ਲੁੱਟ ਲਿਆ ਤੇ ਜਬਰਨ ਉਸਦੀਆਂ ਅਸ਼ਲੀਲ ਵੀਡੀਓ ਬਣਾ ਲਈਆਂ
ਗਰੋਹ ਵਲੋਂ ਉਕਤ ਵੀਡੀਓਜ਼ ਨੂੰ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਾਣ ਲੱਗੀ
ਜਿਸ ਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਕੀਤੀ |
ਬਠਿੰਡਾ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਗਰੋਹ ਦੀ ਧਰਪਕੜ ਕਰ ਲਈ |
ਕਾਬੂ ਕੀਤੇ ਗਰੋਹ ਚ 3 ਮਹਿਲਾਵਾਂ ਤੇ 3 ਪੁਰਸ਼ ਸ਼ਾਮਲ ਹਨ
ਪੁਲਿਸ ਨੇ 6 ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਹੈ
ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਖੁਲਾਸੇ ਹੋ ਸਕਦੇ ਹਨ ਕਿ ਉਕਤ ਗਰੋਹ ਨੇ ਹੋਰ ਕਿਸ ਕਿਸ ਨੂੰ ਸ਼ਿਕਾਰ ਬਣਾਇਆ ਹੈ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha
ਜਿਸ ਕਾਰਨ ਮਟੌਰ ਪੁਲਿਸ ਨੇ ਆਈਪੀਸੀ ਦੀ ਧਾਰਾ 323, 341 ਵਰਗੀਆਂ ਵੱਖ ਵੱਖ ਧਾਰਾਵਾਂ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ
ਪੁਲਿਸ ਨੇ ਪੰਜ ਤੋਂ ਛੇ ਨਾਮਾਲੂਮ ਤੇ ਤਿੰਨ ਮੁਲਜ਼ਮਾਂ ਖਿਲਾਫ਼ ਬਾਇਨੇਮ ਮਾਮਲਾ ਦਰਜ ਕੀਤਾ ਹੈ |
ਜਿਨ੍ਹਾਂ ਚ ਪੰਜਾਬੀ ਗਾਇਕ ਸਿੱਪੀ ਗਿੱਲ ਦਾ ਨਾਮ ਵੀ ਹੈ |