Navjot Sidhu On Budget | ਮਾਨ ਸਰਕਾਰ ਦੇ ਬਜਟ ਬਾਰੇ ਬੋਲੇ ਨਵਜੋਤ ਸਿੱਧੂ
Navjot Sidhu On Budget | ਮਾਨ ਸਰਕਾਰ ਦੇ ਬਜਟ ਬਾਰੇ ਬੋਲੇ ਨਵਜੋਤ ਸਿੱਧੂ
#Punjab #Budget #Navjotsidhu #bhagwantmann #aap #abplive
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵਲੋਂ ਸਾਲ 2024-25 ਲਈ ਪੇਸ਼ ਕੀਤੇ ਗਏ ਦੇ ਬਜਟ 'ਤੇ ਸਵਾਲ ਖੜ੍ਹੇ ਕੀਤੇ ਹਨ |
ਸਿੱਧੂ ਦਾ ਕਹਿਣਾ ਹੈ ਕਿ ਬਜਟ ਤੋਂ ਸਾਫ ਹੈ ਕਿ ਸਰਕਾਰ ਪੰਜਾਬ ਨੂੰ ਕਰਜ਼ਈ ਕਰਦੀ ਜਾ ਰਹੀ ਹੈ
ਜਦਕਿ ਆਮਦਨ ਦੇ ਸਰੋਤ ਨਾ ਮਾਤਰ ਹਨ |ਪੰਜਾਬ ਆਰਥਿਕ ਸੰਕਟ 'ਚ ਘਿਰਦਾ ਜਾ ਰਿਹਾ ਤੇ ਮਾਨ ਸਰਕਾਰ ਆਪਣੀਆਂ ਗ਼ਲਤੀਆਂ 'ਤੇ
ਪਰਦੇ ਪਾ ਰਹੀ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...