ਪੜਚੋਲ ਕਰੋ
ਕਦੋਂ ਕਿਸ ਵੇਲੇ ਮੌ*ਤ ਆ ਜਾਏ ਕਿਸੇ ਨੂੰ ਨਹੀਂ ਪਤਾ...
ਕਦੋਂ ਕਿਸ ਵੇਲੇ ਮੌ*ਤ ਆ ਜਾਏ ਕਿਸੇ ਨੂੰ ਨਹੀਂ ਪਤਾ...
ਸਟੇਡੀਅਮ ਵਿੱਚ ਅਥਲੀਟ ਦੀ ਮੌਤ,
ਫੋਨ 'ਤੇ ਗੱਲ ਕਰਦੇ ਹੋਏ ਅਚਾਨਕ ਹੇਠਾਂ ਡਿੱਗ ਗਿਆ,
ਅਥਲੀਟ ਵਰਿੰਦਰ ਜਲੰਧਰ ਦਾ ਰਹਿਣ ਵਾਲਾ ਸੀ।
ਲੁਧਿਆਣਾ, ਪੰਜਾਬ ਦੇ ਇੱਕ ਅਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿੱਚ ਮੌਤ ਹੋ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਸੀਨੀਅਰ ਐਥਲੀਟ ਵਰਿੰਦਰ ਸਿੰਘ ਖੇਡਾ ਵਤਨ ਪੰਜਾਬ ਦੀਆ ਸੀਜ਼ਨ-3 ਵਿੱਚ ਹਿੱਸਾ ਲੈਣ ਲਈ ਆਇਆ ਸੀ। ਤਾਂ ਅਚਾਨਕ ਉਹ ਫੋਨ ਉੱਤੇ ਗਲ ਕਰਦੇ ਹੋਏ ਡਿੱਗ ਪਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ । ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ।
ਹੋਰ ਵੇਖੋ






















