ਪੜਚੋਲ ਕਰੋ
Advertisement
ਅੰਮ੍ਰਿਤਪਾਲ ਸਿੰਘ ਤੇ NSA ਦਾ ਮਾਮਲਾ, Temporary Release ਦੀ ਅਰਜੀ ਦਾ ਸਟੇਟਸ ਕੀ ਹੈ?
ਅੰਮ੍ਰਿਤਪਾਲ ਸਿੰਘ ਤੇ NSA ਦਾ ਮਾਮਲਾ, Temporary Release ਦੀ ਅਰਜੀ ਦਾ ਸਟੇਟਸ ਕੀ ਹੈ?
ਅੰਮ੍ਰਿਤਪਾਲ ਨੂੰ ਲੈ ਕੇ ਜੇਲ ਸੁਪਰਡੈਂਟ ਦੇ ਵੱਲੋਂ ਲਿਖੀ ਗਈ ਸੀ ਡੀਸੀ ਨੂੰ ਚਿੱਠੀ ਪਰ ਫਿਰ ਵੀ ਉਹਨਾਂ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ
NSA ਨੂੰ ਨਹੀਂ ਕੀਤਾ ਅੰਮ੍ਰਿਤਪਾਲ ਵਲੋਂ challenge. ਇਸਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਲੋਂ ਵੀ ਨਹੀ ਦਿੱਤੀ ਗਈ ਚੁਣੌਤੀ।
ਜੇਕਰ 60 ਦਿਨਾਂ ਚ ਨਾ ਲਈ ਗਈ ਓਥ ਤਾਂ ਸੀਟ ਜਾਵੇਗੀ ਹੱਥੋ ਕਿਉਕਿ 60 ਦਿਨ ਜੇਕਰ ਰਹੇ ਸਦਨ ਚੋ ਗੈਰ ਹਾਜ਼ਿਰ।
ਸੁਪਰੀਮ ਕੋਰਟ ਲੈਣਾ ਚਾਹੀਦਾ ਸੁ - ਮੋਟੋ ,
ਸਪੀਕਰ ਦੇ ਵਲੋਂ ਤਿੰਨ ਵਾਰ ਨਾਂ ਬੋਲਿਆ ਗਿਆ ਜਦੋਂ ਕੇ ਪਤਾ ਸੀ ਰਿਹਾਈ ਨਹੀਂ ਹੋਈ।
ਪੰਜਾਬ ਸਰਕਾਰ ਚਾਹੁੰਦੀ ਤਾਂ NSA ਖਤਮ ਕਰ ਸਕਦੀ ਪਰ ਨਹੀਂ ਦੇ ਰਹੀ ਸਾਥ।
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
ਟ੍ਰੈਂਡਿੰਗ ਟੌਪਿਕ
Advertisement