ਪੜਚੋਲ ਕਰੋ
Advertisement
Panchayat Election | Former Cabinet Minister ਨੇ ਫ਼ੋਲੇ 'ਆਪ' ਦੇ ਪੋਤੜੇ ! | Bhagwant Maan | Aap
Panchayat Election | Former Cabinet Minister ਨੇ ਫ਼ੋਲੇ 'ਆਪ' ਦੇ ਪੋਤੜੇ ! | Bhagwant Maan | Aap
ਕਾਗਜ਼ ਰੱਦ ਹੋਣ ਵਾਲੇ ਜਰਨੈਲ ਸਿੰਘ ਦੇ ਘਰ ਪਹੁੰਚੇ ਸਾਬਕਾ ਕੈਬਨਟ ਮੰਤਰੀ ਵਿਜੇਇੰਦਰ ਸਿੰਗਲਾ
ਸਰਕਾਰ ਦੀ ਧੱਕਾਸ਼ਾਹੀ ਖਿਲਾਫ ਦਿਖਾਇਆ ਰੋਸ ਪੰਜਾਬ ਦੇ ਹੋਰਨਾਂ ਸੂਬਿਆਂ 'ਚ ਵੀ ਪੰਜਾਬ ਸਰਕਾਰ ਦੀ ਧੱਕਾਸ਼ਾਹੀ ਕਰਨ ਦੀ ਮਨਸ਼ਾ- ਸਿੰਗਲਾ
ਪਿੰਡ ਘਰਾਚੋ ਚ ਸਰਬ ਸੰਮਤੀ ਨਹੀਂ ਹੋਈ ਬਲਕਿ ਧੱਕੇ ਨਾਲ ਮੇਰੇ ਕਾਗਜ਼ ਰੱਦ ਕੀਤੇ ਗਏ ਹਨ:- ਜਰਨੈਲ ਸਿੰਘ ( ਸਰਪੰਚ ਉਮੀਦਵਾਰ)
ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾਣ ਵਾਲੇ ਪਿੰਡ ਘਰਾਚੋ ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦਲਜੀਤ ਸਿੰਘ ਘਰਾਚੋ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਗੱਲ ਪਿੰਡ ਚ ਉੱਡੀ ਦਲਜੀਤ ਸਿੰਘ ਕਰਾਚੋ ਦੇ ਵਿਰੁੱਧ ਖੜੇ ਹੋਏ ਜਸਪਾਲ ਸਿੰਘ ਨੇ ਆਮ ਆਦਮੀ ਪਾਰਟੀ ਉੱਤੇ ਲਗਾਏ ਵੱਡੇ ਇਲਜ਼ਾਮ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਵੱਲੋਂ ਜਾਣ ਬੁੱਝ ਕੇ ਮੇਰੇ ਕਾਗਜ ਰੱਦ ਕਰਵਾਏ ਗਏ ਹਨ ਜਦ ਕਿ ਮੇਰਾ ਕਿਸੇ ਵੀ ਪੰਚਾਇਤੀ ਜਗ੍ਹਾ ਉੱਤੇ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਜਿਸ ਤੋਂ ਬਾਅਦ ਅੱਜ ਜਰਨੈਲ ਸਿੰਘ ਦੇ ਘਰ ਸਾਬਕਾ ਕੈਬਨਟ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚੇ ਅਤੇ ਆਮ ਆਦਮੀ ਪਾਰਟੀ ਦੀ ਇਸ ਧੱਕਾਸ਼ਾਹੀ ਦੇ ਖਿਲਾਫ ਜਰਨੈਲ ਸਿੰਘ ਦਾ ਸਾਥ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੇ ਹੋਰਨਾਂ ਸੂਬਿਆਂ ਵਿੱਚ ਵੀ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਧੱਕਾ ਕਰ ਰਹੀ ਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਬੁਲੰਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਪੂਰਬਕ ਨਹੀਂ ਹੋਣ ਦੇਣਗੇ.
Tags :
Panchayat Election Panchayat Elections Punjab Panchayat Elections Panchayat Election 2024 Punjab Panchayat Election 2024 Panchayat Elections Date Panchayat Elections In Punjab Panchayat Election Punjab Punjab Panchayat Election Date Panchayat Elections Punjab Panchayat Elections 2024 Panchayat Election Punjab 2024 Punjab Panchayat Election 2024 Date Panchayat Nomination Pil Against Panchayat Elections Panchayat Election Reservation Panchayat Elections Firingਪੰਜਾਬ
Farmers Protest|Jagjit Singh Dallewal Health Report|ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ Update |Abp Sanjha
Farmers Protest | ਕਿਸਾਨਾਂ ਦੇ ਹੌਂਸਲੇ ਬੁਲੰਦ! ਪੰਜਾਬ 'ਚ ਰੇਲਾਂ ਜਾਮ |Abp Sanjha
Farmers Protest | ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਲੈਕੇ ਅਹਿਮ ਹੁਕਮ ਵਕੀਲ਼ ਨੇ ਕੀਤੇ ਖ਼ੁਲਾਸੇ! |Supreme Court |
SGPC ਪ੍ਰਧਾਨ ਧਾਮੀ 'ਤੇ ਹੋਵੇਗੀ ਕਾਰਵਾਈ! ਬੀਬੀ ਜਗੀਰ ਕੌਰ ਨੇ ਕੀਤੀ ਮੰਗ |dhami vs bibi jagir Kaur
Farmers Protest | ਕਿਸਾਨਾਂ ਦੇ ਪੱਖ 'ਚ ਆਏ ਸਾਬਕਾ CM Charnjeet Singh Channi ਸੰਸਦ 'ਚ ਕੀਤਾ ਅਹਿਮ ਬਿੱਲ ਪੇਸ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement