ਪੜਚੋਲ ਕਰੋ
Advertisement
(Source: ECI/ABP News/ABP Majha)
Panchayat Election |20 ਅਕਤੂਬਰ ਤੋਂ ਪਹਿਲਾਂ ਹੋਣਗੀਆਂ Panchayat Election ! ਸਰਕਾਰ ਵਲੋਂ Notification ਜਾਰੀ !
Panchayat Election |20 ਅਕਤੂਬਰ ਤੋਂ ਪਹਿਲਾਂ ਹੋਣਗੀਆਂ Panchayat Election ! ਸਰਕਾਰ ਵਲੋਂ Notification ਜਾਰੀ !
ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ਵਿੱਚ ਹਿੱਲਜੁੱਲ ਸ਼ੁਰੂ ਹੋ ਗਈ ਹੈ। ਕਈ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਬਾਵਜੂਦ ਬਹੁਤੇ ਪਿੰਡਾਂ ਅੰਦਰ ਕਈ-ਕਈ ਧਿਰਾਂ ਮੈਦਾਨ ਵਿੱਚ ਨਿੱਤਰਣ ਲਈ ਕਾਹਲੀਆਂ ਹਨ।
ਪੰਚਾਇਤ ਡਿਪਾਰਟਮੈਂਟ ਨੇ ਪੰਚਾਇਤੀ ਇਲੈਕਸ਼ਨਾਂ ਦੀ ਤਿਆਰੀ ਕੀਤੀ ਪੂਰੀ
ਪੰਚਾਇਤੀ ਡਿਪਾਰਟਮੈਂਟ ਵੱਲੋਂ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜੀ ਗਈ ਚਿੱਠੀ
20 ਅਕਤੂਬਰ ਤੋਂ ਪਹਿਲਾਂ ਕਿਸੇ ਵਕਤ ਵੀ ਕਰਵਾ ਸਕਦੇ ਹੋ ਪੰਜਾਬ ਵਿੱਚ ਇਲੈਕਸ਼ਨ
23 ਸਤੰਬਰ ਤੋਂ ਕਿਸੇ ਵਕਤ ਵੀ ਪੰਜਾਬ ਵਿੱਚ ਲੱਗ ਸਕਦਾ ਪਿੰਡਾਂ ਦਾ ਚੋਣ ਜਾਬਤਾ
23 ਸਤੰਬਰ ਤੋਂ ਬਾਅਦ ਕਿਸੇ ਵਕਤ ਵੀ ਇਲੈਕਸ਼ਨ ਦਾ ਐਲਾਨ ਸੰਭਵ
Tags :
Panchayat Panchayat Season 2 Panchayat 3 Panchayat Season 3 Panchayat Web Series Tvf Panchayat Panchayat Trailer Panchayat Season 3 Trailer Panchayat Best Scene Panchayat Funny Scenes Jeetu Bhaiya Panchayat Panchayat 2 Best Of Panchayat Panchayat Best Dialogues Panchayat Season 1 Panchayat S2 Panchayat Comedy Scene Panchayat Comedy Scenes Panchayat New Season Panchayat Best Scenes Panchayat Season 2 Trailer Panchayat Song Panchayat Comedyਪੰਜਾਬ
Chabbewal | ਚੱਬੇਵਾਲ ਚੋਣ ਜਿੱਤਣ ਤੋਂ ਬਾਅਦ ਡਾ. ਇਸ਼ਾਂਕ ਦਾ ਵੱਡਾ ਬਿਆਨ| Aam Aadmi Party
Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme Court
Aman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjha
Canada | ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ ਕੈਨੇਡਾ ਸਰਕਾਰ ਨੇ ਬਦਲਿਆ ਫ਼ੈਸਲਾ | Abp Sanjha
AAP | Big Breaking | ਕਿਉਂ ਚੁਣਿਆ Aman Arora ਨੂੰ 'ਆਪ' ਨੇ ਪੰਜਾਬ ਦਾ ਪ੍ਰਧਾਨ? | Bhagwant Maan
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement