ਪੜਚੋਲ ਕਰੋ
Pathankot ਦੀ ਲੀਚੀ ਹੁਣ ਪਹੁੰਚੇਗੀ London
Pathankot ਦੀ ਲੀਚੀ ਹੁਣ ਪਹੁੰਚੇਗੀ London
ਪਠਾਨਕੋਟ ਦੀ ਲੀਚੀ ਲੰਡਨ ਵਿੱਚ ਖੁਸ਼ਬੂ ਫੈਲਾਵੇਗੀ, ਪਹਿਲੀ ਵਾਰ ਲੀਚੀ ਵਿਦੇਸ਼ ਭੇਜੀ ਗਈ ਹੈ, ਬਾਗਬਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਵਿੱਚ ਪਠਾਨਕੋਟ ਲਈ ਇਹ ਵੱਡਾ ਕਦਮ ਹੈ, ਪਹਿਲੀ ਵਾਰ ਅੰਮ੍ਰਿਤਸਰ ਏਅਰਪੋਰਟ ਤੋਂ ਲੀਚੀ ਲੰਡਨ ਭੇਜੀ ਗਈ ਹੈ, ਹੁਣ ਇੱਥੋਂ ਲੀਚੀ ਪਠਾਨਕੋਟ ਭਾਰਤ ਵਿੱਚ ਨਹੀਂ ਪਰ ਵਿਦੇਸ਼ਾਂ ਵਿੱਚ ਵੀ ਆਪਣੀ ਮਹਿਕ ਫੈਲਾਏਗਾ। ਵਿੱਚ ਪਠਾਨਕੋਟ ਦੀ ਲੀਚੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੰਡਨ ਭੇਜਿਆ ਗਿਆ ਹੈ ਅਤੇ ਇੱਥੋਂ ਦੀ ਲੀਚੀ ਹੁਣ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਮਿਲੇਗੀ। ਪਠਾਨਕੋਟ ਦੀ ਲੀਚੀ ਲੋਕਾਂ ਦੀ ਪਹਿਲੀ ਪੰਸਦ ਹੈ... ਇਸਦੀ ਪਹਿਲੀ ਖੇਪ ਪਠਾਨਕੋਟ ਤੋਂ ਲੰਡਨ ਭੇਜੀ ਗਈ ਹੈ।
ਪੰਜਾਬ
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
ਹੋਰ ਵੇਖੋ














