ਪੜਚੋਲ ਕਰੋ
(Source: ECI/ABP News)
Petrol Price Hike : ਲੋਕਾਂ ਦਾ ਸਰਕਾਰ ਨੂੰ ਸਵਾਲ; ਜੇਕਰ ਸਭ ਕੁਝ ਤੁਹਾਡੇ ਹੱਥ 'ਚ ਹੈ ਤਾਂ ਪੈਟਰੋਲ-ਡੀਜ਼ਲ ਕਿਉਂ ਨ੍ਹੀਂ !
ਬੇਲਗਾਮ ਹੋਈ ਮਹਿੰਗਾਈ ਕਾਰਨ ਇਸ ਸਮੇਂ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ 12 ਦਿਨਾਂ ਲਗਾਤਾਰ 10ਵਾਰ ਵਧ ਗਈਆਂ ਹਨ। ਪੈਟਰੋਲ ਪੰਪਾਂ 'ਤੇ ਖੜ੍ਹੇ ਲੋਕ ਕੇਂਦਰ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਹੁਣ ਤਾਂ ਸਮਝ ਨਹੀਂ ਆਉਂਦੀ ਕਿ ਪਰਿਵਾਰ ਚਲਾਈਏ ਜਾਂ ਗੱਡੀਆਂ। ਜਿਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹੁਣ ਉਥੇ ਹੀ ਹੁਣ CNG ਗੈਸ ਦੀਆਂ ਕੀਮਤਾਂ ਵੀ ਕੱਲ੍ਹ ਰਾਤ 8 ਰੁਪਏ ਵਧ ਗਈਆਂ ਹਨ।
ਪੰਜਾਬ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਅੰਮ੍ਰਿਤਸਰ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement