ਜਗਰਾਓਂ 'ਚ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ, ਨੋਜਵਾਨ ਨੂੰ ਸਰੇਆਮ ਅੱਗ ਲਾ ਕੇ ਸਾੜਨ ਦਾ ਮਾਮਲਾ
ABP Sanjha
Updated at:
15 Jun 2024 10:18 PM (IST)
Download ABP Live App and Watch All Latest Videos
View In Appਜਗਰਾਓਂ 'ਚ ਪੁਲਿਸ ਖ਼ਿਲਾਫ਼ ਧਰਨਾ ਪ੍ਰਦਰਸ਼ਨ, ਨੋਜਵਾਨ ਨੂੰ ਸਰੇਆਮ ਅੱਗ ਲਾ ਕੇ ਸਾੜਨ ਦਾ ਮਾਮਲਾ
ਜਗਰਾਓ ਦੇ ਰਾਣੀ ਵਾਲੇ ਖੂਹ ਤੇ ਰਹਿਣ ਵਾਲੇ ਮਨਪ੍ਰੀਤ ਸਿੰਘ ਰਾਹੁਲ ਨਾਮ ਦੇ ਨੌਜ਼ਵਾਨ ਤੇ ਪੈਟਰੋਲ ਪਾਂ ਕੇ ਅੱਗ ਲਗਾ ਦਿੱਤੀ ਸੀ ਤੇ ਇਹ ਪੂਰੀ ਘਟਨਾ CCTV ਵਿੱਚ ਵੀ ਰਿਕਾਰਡ ਹੋ ਗਈ ਸੀ।ਅੱਗ ਲੱਗਣ ਨਾਲ 82% ਤੱਕ ਝੁਲਸੇ ਨੌਜ਼ਵਾਨ ਦੀ ਮੌਤ ਹੋ ਗਈ ,ਜਿਸ ਦੇ ਚਲਦੇ ਮਿਰਤਕ ਨੌਜ਼ਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਜਗਰਾਓ ਦੇ ਰਾਏਕੋਟ ਬੱਸ ਅੱਡੇ ਚੌਂਕ ਵਿੱਚ ਰੱਖ ਕੇ ਪੁਲਿਸ ਦੇ ਖਿਲਾਫ ਧਰਨਾ ਲਗਾ ਦਿੱਤਾ ਤੇ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਜਗਰਾਓ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਜਿੱਥੇ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ਦੀ ਗੱਲ ਕੀਤੀ,ਉਥੇ ਹੀ ਪੁਲਿਸ ਤੇ ਪੈਸੇ ਖਾਣ ਦੇ ਇਲਜਾਮ ਵੀ ਲਗਾਏ।