(Source: ECI/ABP News)
Punjab Headline: ਏਬੀਪੀ ਸਾਂਝਾ 'ਤੇ ਵੇਖੋ 09 ਜੁਲਾਈ ਦੁਪਹਿਰ 03:30 ਵਜੇ ਦੀਆਂ ਵੱਡੀਆਂ ਖ਼ਬਰਾਂ
ਐਕਸ਼ਨ 'ਚ DGP, ਪੰਜਾਬ 'ਚ ਸਰਚ ਔਪ੍ਰੇਸ਼ਨ: ਐਕਸ਼ਨ ਚ ਕਾਰਜਕਾਰੀ DGP ਗੌਰਵ ਯਾਦਵ....ਸੂਬੇ ਭਰ ਚ ਅੱਜ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਸਰਚ ਔਪ੍ਰੇਸ਼ਨ...ਹਰ ਪਿੰਡ- ਹਰ ਸ਼ਹਿਰ ਦੀ ਹੋ ਰਹੀ ਜਾਂਚ....
ਹਰਿਆਣਾ ਦੀ ਹੋਵੇਗੀ ਵੱਖਰੀ ਵਿਧਾਨ ਸਭਾ: ਵੱਖ ਤੋਂ ਬਣੇਗੀ ਹਰਿਆਣਾ ਵਿਧਾਨ ਸਭਾ,CM ਖੱਟਰ ਦਾ ਦਾਅਵਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਧਾਨ ਸਭਾ ਲਈ ਚੰਡੀਗੜ੍ਹ ਚ ਹਰਿਆਣਾ ਨੂੰ ਜ਼ਮੀਨ ਦੇਣ ਦਾ ਕੀਤਾ ਐਲਾਨ
ਅਮਰਨਾਥ ਯਾਤਰਾ 'ਤੇ 'ਅਸਮਾਨੀ' ਆਫ਼ਤ: ਅਮਰਨਾਥ ਯਾਤਰਾ ਦੌਰਾਨ ਬੱਦਲ ਫਟਣ ਨਾਲ ਹੁਣ ਤੱਕ 15 ਤੋਂ ਵੱਧ ਲੋਕਾਂ ਦੀ ਮੌਤ....40 ਤੋਂ ਵੱਧ ਲਾਪਤਾ, 45 ਤੋਂ ਵੱਧ ਜਖਮੀ
Abp Network ਦੇ 100 ਸਾਲ: ABP Network ਹੋਇਆ 100 ਸਾਲ ਦਾ,ਕੋਲਕਾਤਾ ਚ ਸ਼ਤਾਬਦੀ ਸਮਾਗਮ, abp ਨੈਟਵਰਕ ਨੂੰ ਪਿਆਰ ਦੇਣ ਲਈ ਦਰਸ਼ਕਾਂ ਦਾ ਧੰਨਵਾਦ
ਸ਼੍ਰੀਲੰਕਾ ‘ਚ ਪ੍ਰਦਰਸ਼ਨਾਂ ਦੀ ਅੱਗ: ਸ਼੍ਰੀਲੰਕਾ ਚ ਮੁੜ ਭੜਕੀ ਹਿੰਸਾ, ਪ੍ਰਦਰਸ਼ਨ ਕਰਕੇ ਰਿਹਾਇਸ਼ ਛੱਡ ਕੇ ਭੱਜੇ ਰਾਸ਼ਟਰਪਤੀ ਰਾਜਪਕਸ਼ੇ, ਰਾਸ਼ਟਰਪਤੀ ਭਵਨ ਚ ਵੜੇ ਪ੍ਰਦਰਸਨਕਾਰੀ
![SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!](https://feeds.abplive.com/onecms/images/uploaded-images/2025/02/18/b3cd0e0ba588cad2fb63386133406fdb17398791583201149_original.jpg?impolicy=abp_cdn&imwidth=470)
![Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh](https://feeds.abplive.com/onecms/images/uploaded-images/2025/02/18/df8bd1895084b1797c8b9450be9b881e17398785208131149_original.jpg?impolicy=abp_cdn&imwidth=100)
![Shambhu Border|ਸ਼ੰਭੂ ਤੇ ਖਨੌਰੀ ਮੌੌਰਚੇ SKM ਸਿਆਸੀ ਨੂੰ ਦਿੱਤਾ ਸੱਦਾ](https://feeds.abplive.com/onecms/images/uploaded-images/2025/02/18/eb3ad5117386e882141c99bd8f4fee1a17398782644951149_original.jpg?impolicy=abp_cdn&imwidth=100)
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=100)
![Faridkot Bus Accident| ਨਾਲੇ 'ਚ ਡਿੱਗੀ ਨਿੱਜੀ ਕੰਪਨੀ ਦੀ ਬਸ, 5 ਲੋਕਾਂ ਦੀ ਮੌਤ](https://feeds.abplive.com/onecms/images/uploaded-images/2025/02/18/4619c2e18ccdcabf0c9c706bdf147a7d17398749501341149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)