Punjab Loksabha Election - ਪੋਲਿੰਗ ਸਟਾਫ਼ ਖਾਣ ਲੱਗਾ ਪੀਜ਼ਾ ਬਰਗਰ - ਵੋਟਰ ਧੁੱਪੇ ਸੜੇ | Bathinda
Punjab Loksabha Election - ਪੋਲਿੰਗ ਸਟਾਫ਼ ਖਾਣ ਲੱਗਾ ਪੀਜ਼ਾ ਬਰਗਰ - ਵੋਟਰ ਧੁੱਪੇ ਸੜੇ | Bathinda
#AAP #Punjab #Bathinda #Pollingstaff #abplive
ਬਠਿੰਡਾ ਦੇ 'ਚ ਵੋਟਰ ਧੁੱਪੇ ਸੱਦੇ ਰਹੇ ਤੇ ਪੋਲਿੰਗ ਸਟਾਫ਼ ਕਮਰੇ ਚ ਬੈਠਾ ਪੀਜ਼ਾ ਬਰਗਰ ਖਾ ਰਿਹਾ ਸੀ ਤੇ ਕੋਲਡਡ੍ਰਿੰਕ ਪੀ ਰਿਹਾ ਸੀ |
ਮਾਮਲਾ ਬੂਥ ਨੰਬਰ 92 ਦਾ ਹੈ
ਜਿਥੇ ਪੋਲਿੰਗ ਸਟਾਫ਼ ਨੇ ਲੰਚ ਦੀ ਗੱਲ ਆਖ ਵੋਟਿੰਗ ਰੋਕ ਦਿੱਤੀ ਤੇ ਖਾਣ ਪੀਣ ਲੱਗਾ
ਅਜਿਹੇ ਚ ਵੋਟ ਪਾਉਣ ਆਏ ਲੋਕ ਭੜਕਦੇ ਨਜ਼ਰ ਆਏ |
ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਤਪਦੀ ਧੁੱਪ 'ਚ ਵੋਟ ਪਾਉਣ ਆਏ ਹਨ
ਤੇ ਅੱਗੇ ਭਰ ਗਰਮੀ ਚ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ
ਕਿਓਂਕਿ ਸਾਰਾ ਪੋਲਿੰਗ ਸਟਾਫ ਵੋਟਿੰਗ ਰੋਕ ਕੇ ਪੀਜ਼ਾ ਖਾਣ ਲੱਗਾ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...