![ABP Premium](https://cdn.abplive.com/imagebank/Premium-ad-Icon.png)
Punjabi Boy Death in Saudi Arabia |ਵੇਖੋ ਰੱਬ ਦਾ ਭਾਣਾ - ਸਾਊਦੀ ਅਰਬ 'ਚ 26 ਸਾਲਾ ਪੰਜਾਬੀ ਦੀ ਮੌਤ,ਮਾਪੇ ਪਹਿਲਾਂ ਹੀ ਹੋ ਚੁੱਕੇ ਹਨ ਰੁਖ਼ਸਤ
Punjabi Boy Death in Saudi Arabia |ਵੇਖੋ ਰੱਬ ਦਾ ਭਾਣਾ - ਸਾਊਦੀ ਅਰਬ 'ਚ 26 ਸਾਲਾ ਪੰਜਾਬੀ ਦੀ ਮੌਤ,ਮਾਪੇ ਪਹਿਲਾਂ ਹੀ ਹੋ ਚੁੱਕੇ ਹਨ ਰੁਖ਼ਸਤ
ਵੇਖੋ ਰੱਬ ਦਾ ਭਾਣਾ - ਸਾਊਦੀ ਅਰਬ 'ਚ 26 ਸਾਲਾ ਪੰਜਾਬੀ ਦੀ ਮੌਤ
26 ਸਾਲਾ ਨੌਜਵਾਨ ਪਰਮਦੀਪ ਸਿੰਘ ਦੀ ਸਾਊਦੀ 'ਚ ਮੌਤ
ਸਾਊਦੀ ਅਰਬ 'ਚ ਡਰਾਈਵਰੀ ਕਰਦਾ ਸੀ ਪਰਮਦੀਪ
7 ਮਹੀਨੇ ਪਹਿਲਾਂ ਗਿਆ ਸੀ ਸਾਊਦੀ ਅਰਬ
ਮਾਪਿਆਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਦੇ 26 ਸਾਲਾ ਨੌਜਵਾਨ ਪਰਮਦੀਪ ਸਿੰਘ
ਦੀ ਸਾਊਦੀ ਅਰਬ ਦੇ ਵਿੱਚ ਭੇਦਵਰੀ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਆਈ ਹੈ |
ਪਰਮਦੀਪ ਸਿੰਘ ਰੋਜ਼ੀ ਰੋਟੀ ਦੀ ਭਾਲ ਚ ਪਿਛਲੇ ਸਾਲ 30 ਨਵੰਬਰ 2023 ਨੂੰ ਸਾਊਦੀ ਰੱਬ ਗਿਆ ਸੀ |
ਉੱਥੇ ਉਹ ਡਰਾਈਵਰੀ ਕਰਦਾ ਸੀ।
ਪਰਿਵਾਰ ਮੁਤਾਬਕ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਕਿਸੇ ਵਿਅਕਤੀ ਨੇ ਫੋਨ ਤੇ ਸੂਚਨਾ ਦਿੱਤੀ ਕਿ
ਪਰਮਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ।
ਪਰਿਵਾਰ ਮੁਤਾਬਕ ਪਰਮਦੀਪ ਸਿੰਘ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਹੁਣ ਪਰਿਵਾਰਿਕ ਮੈਬਰਾਂ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਪਿੰਡ ਲਿਆਉਣ ਦੀ ਮੰਗ ਕੀਤੀ ਹੈ
ਤਾਕਿ ਪਰਮਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | Punjab](https://feeds.abplive.com/onecms/images/uploaded-images/2024/08/11/ef56ef6799e20c42f9e2d3b93fe14e291723390225112673_original.jpg?impolicy=abp_cdn&imwidth=470)
![Fazilka News | ਘਰੋਂ ਲਾਇਬ੍ਰੇਰੀ ਪੜ੍ਹਨ ਗਈ ਭਤੀਜੀ,ਇਸ ਹਾਲਤ 'ਚ ਮਿਲੀ - ਚਾਚੇ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ](https://feeds.abplive.com/onecms/images/uploaded-images/2024/08/11/800900b99d2223991454e48a9c32a81d1723389525306673_original.jpg?impolicy=abp_cdn&imwidth=100)
![CM Bhagwant Mann ਦੇ ਨਾਨਕੇ ਘਰਾਂ 'ਚ ਹੋਈ ਵੱਡੀ ਚੋਰੀ, 18 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਲੈਕੇ ਫ਼ਰਾਰ | CCTV](https://feeds.abplive.com/onecms/images/uploaded-images/2024/08/11/a7656968f0b6fb72f12ad423128a15621723388532811673_original.jpg?impolicy=abp_cdn&imwidth=100)
![Patiala After rain | ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ | Punjab | Rain](https://feeds.abplive.com/onecms/images/uploaded-images/2024/08/11/df2fadbfe4cd421c375b4c983ce561e21723386358403673_original.jpg?impolicy=abp_cdn&imwidth=100)
![Derbi kabaddi Cup Incident |ਪੰਜਾਬੀਆਂ ਨੇ ਬ੍ਰਿਟੇਨ 'ਚ ਕੀਤਾ ਕਾਰਾ,ਕਬੱਡੀ ਕੱਪ 'ਚ ਪਾਈ ਖ਼ੂਨੀ ਰੇਡ - 7 ਪੰਜਾਬੀ ਖਿਡਾਰੀਆਂ ਖਿਲਾਫ ਐਕਸ਼ਨ](https://feeds.abplive.com/onecms/images/uploaded-images/2024/08/11/1caace2639590afbe9547658eccf90ca1723383893965673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)