Punjabi Singer Sippy Gill ਦੀ ਐਡਵੈਂਚਰ ਦੇ ਚੱਕਰ ਵਿੱਚ ਪਲਟੀ ਗੱਡੀ , ਕੈਨੇਡਾ 'ਚ ਹੋਇਆ ਐਕਸੀਟੈਂਡ !
Punjabi Singer Sippy Gill ਦੀ ਐਡਵੈਂਚਰ ਦੇ ਚੱਕਰ ਵਿੱਚ ਪਲਟੀ ਗੱਡੀ , ਕੈਨੇਡਾ 'ਚ ਹੋਇਆ ਐਕਸੀਟੈਂਡ
#PunjabiSinger #SippyGill #accident #Canada #Roadaccident #abpsanjha #abplive
ਐਡਵੈਂਚਰ ਦੇ ਚੱਕਰ ਵਿੱਚ ਪੰਜਾਬੀ ਗਾਇਕ ਸਿੱਪੀ ਗਿੱਲ ਦੀ ਗੱਡੀ ਪਲਟ ਗਈ,ਪੰਜਾਬੀ ਗਾਇਕ ਸਿੱਪੀ ਗਿੱਲ ਦਾ ਕੈਨੇਡਾ 'ਚ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਪਰ ਰਾਹਤ ਦੀ ਗੱਲ ਇਹ ਹੈ ਗਾਇਕ ਇਸ ਹਾਦਸੇ 'ਚ ਵਾਲ ਵਾਲ ਬਚ ਗਏ ਹਨ, ਸਿੱਪੀ ਗਿੱਲ ਨੇ ਐਕਸੀਡੈਂਟ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਦੀ ਕਾਰ ਸੜਕ 'ਤੇ ਪਲਟੀ ਹੋਈ ਨਜ਼ਰ ਆ ਰਹੀ ਹੈ। ਗਾਇਕ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਿਹਾ ਹੈ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖਾਸ ਸੰਦੇਸ਼ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਇੱਕ ਐਡਵੈਂਚਰ ਹੈ, ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਵੇ। ਹੁਣ ਗਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ।






















