ਪੜਚੋਲ ਕਰੋ
Advertisement
'ਆਪਣੇ ਹੱਕ ਲਈ ਪੰਜਾਬੀ ਲੜਾਈ ਲੜਨਾ ਜਾਣਦੇ'
ਅਕਾਲੀ ਦਲ ਵੱਲੋਂ ਵੱਖ-ਵੱਖ ਥਾਈਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਟਰੈਕਟਰ 'ਤੇ ਸਵਾਰ ਹੋ ਕੇ ਇਸ ਧਰਨੇ 'ਚ ਪਹੁੰਚੇ .ਮਲੋਟ ਡੱਬਵਾਲੀ ਰੋਡ 'ਤੇ ਲੰਬੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ।ਹਰਸਿਮਰਤ ਬਾਦਲ ਤੇ ਸੁਖਬੀਰ ਦੇ ਨਾਲ ਟ੍ਰੈਕਟਰਾਂ ਦਾ ਕਾਫਲਾ ਚੱਲਿਆ।ਅਕਾਲੀ ਦਲ ਵੱਲੋਂ ਵੱਖ-ਵੱਖ ਥਾਈਂ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਓਧਰ ਬਿਕਰਮ ਮਜੀਠੀਆ ਦੀ ਅਗਵਾਈ 'ਚ ਮਜੀਠਾ ਵਿਖੇ ਹੋ ਰਹੇ ਧਰਨੇ 'ਚ ਅਕਾਲੀ ਵਰਕਰਾਂ ਨੇ ਪੱਗਾਂ 'ਤੇ ਹਰੀਆਂ ਪੱਟੀਆਂ ਬੰਨੀਆਂ ਹਨ।
Tags :
Majithia Support Farmer Majithia Protest LIVE Farmer Bill 2020 News Farm Bill 2020 Farm Bill India Farm Bill India 2020 ABP Sanjha Live Agriculture Bill Agriculture Reform Bills Opposition Farm Bill Protest Nationwide Protest Protest Against Farm Bill Farm Bill Protest Majithia Protest Today ABP Sanjha News Farms Bill Abp Sanjha Farmer Bill Bikram Majithia Agriculture Bill 2020ਪੰਜਾਬ
Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement