ਪੜਚੋਲ ਕਰੋ
CM ਚੰਨੀ ਦੇ ਭਾਂਜੇ ਦੀ ਗ੍ਰਿਫਤਾਰੀ 'ਤੇ ਰਾਜ ਕਮਾਰ ਵੇਰਕਾ ਕੇਂਦਰ 'ਤੇ ਭੜਕੇ, ਬਦਲਾਖੋਰੀ ਦੇ ਲਾਏ ਇਲਜ਼ਾਮ
2018 'ਚ ਦਰਜ FIR ਵਿੱਚ ਹਨੀ ਦਾ ਨਾਮ ਨਹੀਂ'
PM ਦੀ ਰੈਲੀ ਰੱਦ ਹੋਣ ਬਾਅਦ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ'
'ਬਦਲਾਖੋਰੀ ਦੀ ਭਾਵਨਾ ਤੋਂ ਇਹ ਕਾਰਵਾਈ ਹੋਈ'
'ਰਿਸ਼ਤੇਦਾਰੀ ਹੈ ਤਾਂ ਚਰਨਜੀਤ ਚੰਨੀ ਦਾ ਕੀ ਲੈਣਾ ਦੇਣਾ'
ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰੇਗੀ-ਵੇਰਕਾ
Tags :
Rajkumar Verkaਪੰਜਾਬ
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਹੋਰ ਵੇਖੋ













