ਪੜਚੋਲ ਕਰੋ
Raja Warring ਨੇ ਬੱਸਾਂ ਵਾਲੇ ਮੁੱਦੇ 'ਤੇ ਕੇਜਰੀਵਾਲ ਨੂੰ ਪਾਇਆ ਅਮ੍ਰਿਤਸਰ 'ਚ ਘੇਰਾ
ਕੇਜਰੀਵਾਲ ਨੂੰ ਮਿਲਣ ਅੰਮ੍ਰਿਤਸਰ ਦੇ ਹੋਟਲ ਪਹੁੰਚੇ ਰਾਜਾ ਵੜਿੰਗ
ਦਿੱਲੀ ਏਅਰਪੋਰਟ ਤੱਕ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਇਜਾਜ਼ਤ ਦੇਣ ਦੀ ਮੰਗ
ਕੇਜਰੀਵਾਲ ਨੂੰ ਮਿਲਣ ਦਿੱਲੀ ਵੀ ਪਹੁੰਚੇ ਸਨ ਰਾਜਾ ਵੜਿੰਗ
ਵੜਿੰਗ ਨੇ ਕੇਜਰੀਵਾਲ ਦੀ ਰਿਹਾਇਸ਼ ਬਾਹਰ ਲਾਇਆ ਸੀ ਧਰਨਾ
ਕੇਜਰੀਵਾਲ ਦੇ ਪੰਜਾਬ ਦੌਰੇ ਕਾਰਨ ਨਹੀਂ ਹੋਈ ਸੀ ਮੁਲਾਕਾਤ
ਲੰਬੇ ਸਮੇਂ ਤੋਂ ਕੇਜਰੀਵਾਲ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਵੜਿੰਗ
AAP 'ਤੇ ਟਰਾਂਸਪੋਰਟ ਮਾਫੀਆ ਨਾਲ ਜੁੜੇ ਹੋਣ ਦਾ ਲਗਾ ਚੁੱਕੇ ਨੇ ਇਲਜ਼ਾਮ
Tags :
Raja Warringਹੋਰ ਵੇਖੋ





















