ਕਿੱਲਾਂ 'ਤੇ ਫੁੱਲਾਂ ਦੀ ਖੇਤੀ,ਗਾਜ਼ੀਪੁਰ ਬੌਰਡਰ 'ਤੇ ਕਿੱਲਾਂ ਵਾਲੀ ਥਾਂ ਮਿੱਟੀ ਪਾਈ,ਕਿਸਾਨਾਂ ਨੇ ਮਿੱਟੀ ਪਾ ਕੇ ਕਿੱਲਾਂ 'ਤੇ ਫੁੱਲ ਰੱਖੇ