Ravneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWAL
Ravneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWAL
Chandigarh: Ashraph Dhuddy
ਕੇਂਦਰੀ ਰਾਜ ਮੰਤਰੀ ਰਵਨੀਤ ਬਿਟੂ ਨੇ ਫਿਰ ਤੋ ਵਿਵਾਦਿਤ ਬਿਆਨ ਦਿਤਾ ਹੈ । ਉਨ੍ਹਾ ਕਿਹਾ ਹੈ ਕਿ ਇਸ ਵੇਲੇ ਚਿੰਤਾਜਨਕ ਸਥਿਤੀ ਬਣੀ ਹੋਈ ਹੈ । ਮੈ ਸਾਰੇ ਮੀਡੀਆ ਨੂੰ ਹਥ ਜੋੜ ਕੇ ਕਿਹਾ ਸੀ ਕਿ ਕਿਸਾਨਾ ਦਾ ਹਲ ਕਰਾਂ । ਜਦੋ ਤੋ ਮੈ ਮੰਤਰੀ ਬਣਿਆ ਹਾ ਉਸ ਸਮੇ ਤੋ ਹੀ ਕਿਸਾਨਾ ਦਾ ਹਲ ਕਰਾਉਣ ਦੀ ਗਲ ਕਰ ਰਿਹਾ ਹਾ । ਜਾ ਤਿ ਕਿਸਾਨਾ ਨੂੰ ਮੇਰੇ ਤੇ ਵਿਸ਼ਵਾਸ਼ ਨਹੀ ਜਾ ਫਿਰ ਕਿਸਾਨਾ ਨੂੰ ਲਗਦਾ ਹੈ ਕਿ ਮੇਰੇ ਲੈਵਲ ਤੇ ਗਲ ਕਰਨ ਵਾਲੀ ਹੈ ਨਹੀ । ਜਗਜੀਤ ਸਿੰਘ ਡਲੇਵਾਲ ਮਰਨ ਵਰਤ ਤੇ ਬੈਠੇ ਹੈ । ਉਨਾ ਦੀ ਮੰਗ ਪੰਜਾਬ ਲਈ ਨਹੀ ਹੈ ਸਾਰੇ ਦੇਸ਼ ਲਈ ਹੈ । ਉਸ ਨੂੰ ਪੂਰਾ ਕਰਨਾ ਵੀ ਬਹੁਤ ਵਡੀ ਗਲ ਹੈ । ਪੰਜਾਬ ਲਈ ਕੋਈ ਵੀ ਮੰਗ ਹੋਵੇ ਸਰਕਾਰ ਪੂਰੀ ਕਰਨ ਲਈ ਤਿਆਰ ਬੈਠੀ ਹੈ । ਡਲੇਵਾਲ ਸਾਹਿਬ ਦੀ ਜੋ ਗਲ ਹੈ ਉਹ ਪੰਜਾਬ ਲਈ ਨਹੀ ਹੈ ਉਹ ਸਾਰੇ ਦੇਸ਼ ਲਈ ਹੈ । ਇਸ ਵਾਰ ਕਿਸਾਨ ਯੁਨੀਅਨਾ ਵਿਚ ਆਪਸੀ ਏਕਤਾ ਨਹੀ ਹੈ । ਜਦੋ ਕਿਸਾਨ ਲੀਡਰ ਨੇ ਫੈਸਲਾ ਕਰ ਲਿਆ ਕਿ ਮੈ ਮਰਨ ਵਰਤ ਤੇ ਬੈਠ ਗਿਆ । ਉਸ ਸਮੇ ਸਾਰੀਆ ਕਿਸਾਨ ਜਥੇਬੰਦੀਆ ਨੂੰ ਡਲੇਵਾਲ ਨਾਲ ਆਉਣਾ ਚਾਹੀਦਾ ਸੀ । ਜਿਸ ਨਾਲ ਉਹ ਹੋਰ ਤਗੜੇ ਹੋਣ । ਮੈ ਤਾ ਕਿਹਾ ਸੀ ਕਿ ਕੋਈ ਵੀ ਕਿਸਾਨ ਆਵੇ ਮੇਰੇ ਨਾਲ ਗਲ ਕਰੇ । ਕਿਸੇ ਨੂੰ ਵੀ ਭੇਜ ਦਿਉ ਚਾਹੇ ਛੋਟੇ ਵਰਕਰ ਨੂੰ ਹੀ ਭੇਜ ਦਿਓ । ਪਰ ਕਿਸਾਨਾ ਨੇ ਮੇਰੀ ਗਲ ਨਹੀ ਮੰਨੀ । ਇਸੇ ਲਈ ਮੈ ਤਾ ਉਸੇ ਦਿਨ ਦਾ ਹੀ ਚੁਪ ਹਾ






















