RIMT University Incident | ਰਿਮਟ ਯੂਨੀਵਰਸਿਟੀ 'ਚ ਹਾਦਸਾ - ਲਾਇਬ੍ਰੇਰੀਅਨ ਲੜਕੀ ਦੀ ਮੌਤ
RIMT University Incident | ਰਿਮਟ ਯੂਨੀਵਰਸਿਟੀ 'ਚ ਹਾਦਸਾ - ਲਾਇਬ੍ਰੇਰੀਅਨ ਲੜਕੀ ਦੀ ਮੌਤ
ਰਿਮਟ ਯੂਨੀਵਰਸਿਟੀ 'ਚ ਹਾਦਸਾ
ਲਾਇਬ੍ਰੇਰੀਅਨ ਲੜਕੀ ਦੀ ਮੌਤ
ਬਿਲਡਿੰਗ ਦੀ ਉਸਾਰੀ ਦੇ ਕੰਮ ਦੌਰਾਨ ਹਾਦਸਾ
ਭਾਰੀ ਪਲੇਟਾਂ/ਟਾਈਲਾਂ ਲੜਕੀ 'ਤੇ ਡਿਗੀਆਂ
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਚ ਹਾਦਸਾ ਵਾਪਰਿਆ ਹੈ |
ਜਿਥੇ ਬਿਲਡਿੰਗ ਦੀ ਉਸਾਰੀ ਦੇ ਕੰਮ ਦੌਰਾਨ ਭਾਰੀ ਪਲੇਟਾਂ/ਟਾਈਲਾਂ ਯੂਨੀਵਰਸਿਟੀ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ
ਇੱਕ ਲੜਕੀ ਅਮਨਦੀਪ ਕੌਰ 'ਤੇ ਡਿੱਗ ਪਈਆਂ |ਜਿਸ ਕਾਰਨ ਉਸਦੀ ਮੌਤ ਹੋ ਗਈ |
32 ਸਾਲਾ ਮ੍ਰਿਤਕ ਲਾਇਬ੍ਰੇਰੀਨ ਲੜਕੀ ਅਮਨਦੀਪ ਕੌਰ ਦਾ ਪਰਿਵਾਰ ਸਦਮੇ ਚ ਹੈ |
ਜਿਨ੍ਹਾਂ ਵਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ |
ਉਥੇ ਹੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਸੁਖਨਾਜ਼ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਕਸੂਰਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ।






















