ਪੜਚੋਲ ਕਰੋ
Captain ਦੀ ਰਿਹਾਇਸ਼ ਘੇਰਨ ਗਏ ਪੈਰਾ ਖਿਡਾਰੀਆਂ ਤੇ ਪੁਲਿਸ ਵਿਚਾਲੇ ਜਬਰਦਸਤ ਝੜਪ
ਪੈਰਾ ਖਿਡਾਰੀਆਂ ਤੇ ਪੁਲਿਸ ਵਿਚਾਲੇ ਝੜਪ
ਪੈਰਾ ਖਿਡਾਰੀਆਂ ਨੇ ਤੋੜੀ ਪੁਲਿਸ ਬੈਰੀਕੇਡਿੰਗ
ਮੁੱਖ ਮੰਤਰੀ ਨੂੰ ਮੈਡਲ ਵਾਪਸ ਕਰਨ ਆਏ ਸਨ ਪੈਰਾ ਖਿਡਾਰੀ
ਕਈ ਪੈਰਾ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜੀ
ਆਮ ਆਦਮੀ ਪਾਰਟੀ ਨੇ ਵੀ ਪ੍ਰਦਰਸ਼ਨ 'ਚ ਦਿੱਤਾ ਸਹਿਯੋਗ
ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਬਾਹਰ ਕੀਤਾ ਪ੍ਰਦਰਸ਼ਨ
ਧੱਕਾਮੁੱਕੀ ਦੌਰਾਨ ਕਈ ਖਿਡਾਰੀਆਂ ਦੇ ਟੁੱਟੇ ਮੈਡਲ
ਸਰਕਾਰ ਖ਼ਿਲਾਫ਼ ਕਰੋ ਜਾਂ ਮਰੋ ਦੀ ਨਿਤੀ ਤਹਿਤ ਆਏ: ਖਿਡਾਰੀ
ਪੁਲਿਸ ਨੇ ਸਾਡੇ ਨਾਲ ਧੱਕਾਮੁੱਕੀ ਕੀਤੀ: ਖਿਡਾਰੀ
'ਜਦੋਂ ਤੱਕ ਸਾਡਾ ਹੱਲ ਨਹੀਂ ਹੋਵੇਗਾ ਵਾਪਸ ਨਹੀਂ ਜਾਵਾਂਗੇ'

ਹੋਰ ਵੇਖੋ