#Rupinderhanda #Kisanandolan #Singhuborder
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਸਿੰਘੁ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਆਪਣੀ ਸੇਵਾ ਨਿਭਾਉਣ ਪਹੁੰਚੀ. ਰੁਪਿੰਦਰ ਹਾਂਡਾ ਨੇ ਪੰਜਾਬ 'ਚ ਵੀ ਵੱਖ-ਵੱਖ ਅੰਦੋਲਨ 'ਚ ਹਿੱਸਾ ਲਿਆ ਸੀ . ਖੇਤੀ ਕਾਨੂੰਨ ਖਿਲਾਫ ਇਸ ਪੰਜਾਬੀ ਗਾਇਕਾ ਨੇ ਗੀਤ 'ਪੇਚਾ ਦਿੱਲੀ ਨਾਲ' ਰਿਲੀਜ਼ ਕੀਤਾ ਸੀ .