ਪੜਚੋਲ ਕਰੋ

Sarpanch arrested |ਸਰਪੰਚ ਸਾਹਬ ਨੇ ਭਰਾ ਦੇ ਵਿਆਹ 'ਚ ਕੀਤੀ ਠਾਹ ਠਾਹ, ਥਾਣੇ ਵਿੱਚ ਲਿਆ ਬਿਠਾ

#Punjabpolice #Sarpanch #FIR #Pathankot #celebratoryfiring #Crime #abpsanjha #abplive 

ਸਰਪੰਚ ਸਾਹਬ ਨੂੰ ਭਰਾ ਦੇ ਵਿਆਹ ਦਾ ਚਾਅ ਥਾਣੇ ਲੈ ਆਇਆ, ਵਿਆਹ 'ਚ ਜਸ਼ਨ ਮਨਾਇਆ ਪਰ ਮਹਿੰਗਾ ਪੈ ਗਿਆ, ਦਰਅਸਲ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਭਗਵਾਨਪੁਰ ਦੇ
ਸਰਪੰਚ ਨੇ ਵਿਆਹ 'ਚ ਖੁਸ਼ੀ ਜਤਾਈ ਸੀ,  ਗੋਲੀਆਂ ਚਲਾਈਆਂ, ਵੀਡੀਓ ਵੀ ਬਣੀ ਪੁਲਿਸ ਤੱਕ ਪਹੁੰਚੀ ਅਤੇ ਹੁਣ ਸਰਪੰਚ ਥਾਣੇ ਬੈਠਾ, FIR ਦਰਜ ਹੋ ਗਈ ਹੈ, ਦਾਅਵਿਆਂ ਦੇ ਬਾਵਜੂਦ ਪੰਜਾਬ ਚ ਸ਼ਰੇਆਮ ਗੋਲੀਬਾਰੀ ਦੇ ਕੇਸ ਆ ਰਹੇ ਲੋਕਾਂ ਦੀ ਜਾਨ ਜਾ ਰਹੀ ਹੈ, ਜੋ ਸਵਾਲ ਚੁੱਕਣ ਲਈ ਕਾਫੀ ਹੈ ਕਿ ਕਦੋਂ ਪੰਜਾਬ ਚ ਰੁਕੇਗੀ ਠਾਹ ਠਾਹ, ਅਜੇ ਦੋ ਦਿਨ ਪਹਿਲਾਂ ਲੁਧਿਆਣਾ ਵਿੱਚ ਮੈਰਿਜ ਪੈਲੇਸ ਵਿੱਚ ਗੋਲੀ ਚੱਲੀ, ਅੰਮ੍ਰਿਤਸਰ ਵਿੱਚ ਸਰੇਆਮ ਬਜ਼ਾਰ ਵਿੱਚ ਗੋਲੀ ਮਾਰੀ ਚੱਲੀ, ਅਤੇ ਹੁਣ ਇਹ ਵੀਡੀਓ,ਕਾਨੂੰਨ ਆਪਣਾ ਕੰਮ ਕਰੇਗਾ ਇਸ ਦੀ ਦਲੀਲ ਪੁਲਿਸ ਵੀ ਦਿੰਦੀ ਅਤੇ ਸਰਕਾਰ ਵੀ ਪਰ ਇਸ ਤਰ੍ਹਾਂ ਨਾਲ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੀ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ |

Subscribe Our Channel: ABP Sanjha 
 
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:   
 
 / abpsanjha   Facebook:  
 
 / abpsanjha   Twitter:  
 
 / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

ਵੀਡੀਓਜ਼ ਖ਼ਬਰਾਂ

Barnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨ

ਸ਼ਾਟ ਵੀਡੀਓ ਖ਼ਬਰਾਂ

View More
Advertisement

ਟਾਪ ਹੈਡਲਾਈਨ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ

for smartphones
and tablets
Advertisement

ਵੀਡੀਓਜ਼

Barnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨFazilka: Sher Singh Ghubaya ਦੇ ਪਿੰਡ ਦਾ ਦੇਖੋ ਹਾਲ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨJalandhar lok sabha seat| ਹਲਕੇ ਵਿੱਚ ਡੇਰਿਆਂ, ਚਰਚਾਂ ਦੀ ਭਰਮਾਰ, ਜਲੰਧਰ ਜਾਏਗਾ ਕਿਸ ਦੇ ਨਾਲ ?Sunil Jakhar on Farmer| 'ਆਪਸ ਵਾਲੀਆਂ ਕਿੜਾਂ ਤਾਂ ਨਹੀਂ ਕੱਢ ਰਹੇ ਕਿਤੇ'-ਜਾਖੜ ਦਾ ਕਿਸਾਨ ਲੀਡਰਾਂ ਤੋਂ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Gurpatwant Pannu's Threat: ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਚੋਣਾਂ! ਪੋਲਿੰਗ ਬੂਥ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ
Karamjit Anmol: ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
ਪੰਜਾਬੀ ਕਲਾਕਾਰ ਤੇ 'ਆਪ' ਉਮੀਦਵਾਰ ਕਰਮਜੀਤ ਅਨਮੋਲ ਵਿਵਾਦਾਂ 'ਚ, ਐਕਟਰ ਦਾ ਫੜਿਆ ਗਿਆ ਝੂਠ, ਨਹੀਂ ਹੈ SC ਕੈਟਾਗਰੀ ਨਾਲ ਕੋਈ ਸਬੰਧ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Malerkotla News: ਮਲੇਰਕੋਟਲਾ 'ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਸ਼ੈਬੀ ਖਾਨ ਤੇ ਨਦੀਮ ਅਨਵਰ ਖਾਨ ਹੋਏ ਆਪ 'ਚ ਸ਼ਾਮਿਲ

EPF Transfer Process: ਆਪਣੇ PF ਦੇ ਪੈਸੇ ਨੂੰ ਕਿਵੇਂ  ਕਰਨਾ ਹੈ ਟਰਾਂਸਫਰ,  ਆਸਾਨ ਤਰੀਕੇ ਨਾਲ ਸਮਝੋ

Viral: ਮੌਤ ਦੇ 12 ਘੰਟੇ ਬਾਅਦ ਜ਼ਿੰਦਾ ਹੋਈ 3 ਸਾਲ ਦੀ ਬੱਚੀ,  ਚੀਕਣ ਲੱਗੀ - ਮਾਂ...ਮਾਂ

ਜੇਕਰ ਤੁਸੀਂ ਰੋਜ਼ਾਨਾ ਪਿਸਤਾ ਖਾਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਆਪਣੀ ਰੋਜ਼ਾਨਾ ਖੁਰਾਕ 'ਚ ਇਸ ਤਰ੍ਹਾਂ ਸ਼ਾਮਲ ਕਰੋ।

Embed widget