ਪੜਚੋਲ ਕਰੋ

Sucha Singh langah | ਸੁੱਚਾ ਸਿੰਘ ਲੰਗਾਹ ਦਾ ਬਦਲਿਆ ਮਨ - ਲਿਆ ਯੂ ਟਰਨ

Sucha Singh langah | ਸੁੱਚਾ ਸਿੰਘ ਲੰਗਾਹ ਦਾ ਬਦਲਿਆ ਮਨ - ਲਿਆ ਯੂ ਟਰਨ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ |
ਲੰਗਾਹ ਦੇ ਸੱਦੇ ਤੇ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਜਿਥੇ ਉਨ੍ਹਾਂ ਅਕਾਲੀ ਦਲ ਦੇ ਹੱਕ ਚ ਪ੍ਰਚਾਰ ਕਰਨ ਦੇ ਨਾਲ ਸਮੁਚੇ ਵਰਕਰਾਂ ਨੂੰ ਅਕਾਲੀ ਦਲ ਦੀ ਹਿਮਾਇਤ ਕਰਨ ਦੀ ਕੀਤੀ ਅਪੀਲ |
ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਮਰਥਕਾਂ ਸਮੇਤ ਧਾਰੀਵਾਲ ਵਿਚ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਸਖ਼ਤ ਰਵੱਈਆ ਦਿਖਾਇਆ।

ਉਨ੍ਹਾਂ ਅਕਾਲੀ ਦਲ ਤੇ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਗਾਏ ਸਨ ਤੇ ਕਿਹਾ ਸੀ
ਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ 22 ਤਰੀਕ ਨੂੰ
ਵੱਡੀ ਰੈਲੀ ਕਰਨਗੇ ਅਤੇ ਇਸ ਵਿੱਚ ਉਹ ਵੱਡਾ ਫੈਸਲਾ ਲੈਣਗੇ। ਸੋ ਅੱਜ ਰੈਲੀ ਤੇ ਵੱਡਾ ਇਕੱਠ ਕਰ ਸੁੱਚਾ ਸਿੰਘ ਲੰਗਾਹ ਯੂ ਟਰਨ ਲੈਂਦੇ
ਤੇ ਅਕਾਲੀ ਦਲ ਹੱਕ ਚ ਨਿਤਰਨ ਦਾ ਐਲਾਨ ਕਰਦੇ ਨਜ਼ਰ ਆਏ 
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਹੋਰ ਵੇਖੋ
Sponsored Links by Taboola

ਫੋਟੋਗੈਲਰੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਟਾਪ ਹੈਡਲਾਈਨ

 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 
 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 
Barnala News : ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ
Barnala News : ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾਂ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ
Police Recruitment: ਪੁਲਿਸ ਭਰਤੀ ਦੌਰਾਨ ਕਿਸੇ ਚਾਹਵਾਨ ਦੀ ਮੌਤ ਹੋ ਗਈ; ਅਜਿਹੇ ਮਾਮਲਿਆਂ ਵਿੱਚ ਮੁਆਵਜ਼ਾ ਕਿਵੇਂ ਦਿੱਤਾ ਜਾਂਦਾ ਹੈ?
Police Recruitment: ਪੁਲਿਸ ਭਰਤੀ ਦੌਰਾਨ ਕਿਸੇ ਚਾਹਵਾਨ ਦੀ ਮੌਤ ਹੋ ਗਈ; ਅਜਿਹੇ ਮਾਮਲਿਆਂ ਵਿੱਚ ਮੁਆਵਜ਼ਾ ਕਿਵੇਂ ਦਿੱਤਾ ਜਾਂਦਾ ਹੈ?
 Ludhiana 'ਚ 2 ਮਹੀਨੇ ਪਹਿਲਾਂ ਲਵ ਮੈਰਿਜ, ਹੁਣ ਨਾਬਾਲਿਗ ਦੇਵਰ ਨੂੰ ਲੈ ਕੇ ਫਰਾਰ ਹੋਈ ਭਾਬੀ,ਜਾਣੋ ਪੂਰਾ ਮਾਮਲਾ  
 Ludhiana 'ਚ 2 ਮਹੀਨੇ ਪਹਿਲਾਂ ਲਵ ਮੈਰਿਜ, ਹੁਣ ਨਾਬਾਲਿਗ ਦੇਵਰ ਨੂੰ ਲੈ ਕੇ ਫਰਾਰ ਹੋਈ ਭਾਬੀ,ਜਾਣੋ ਪੂਰਾ ਮਾਮਲਾ  

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Mansa 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਨੇ 3 ਬੱਚਿਆਂ ਦਾ ਕਤਲ ਕਰਕੇ ਮਗਰੋਂ ਕੀਤੀ ਖੁਦਕੁਸ਼ੀ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
ਈ-ਰਿਕਸ਼ਾ ਨੂੰ ਬਲਾਕ ਕਰਨ ਵਾਲੀਆਂ ਐਪਾਂ ਵਿਰੁੱਧ ਕਾਰਵਾਈ, ਦੋ ਡਿਲੀਟ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
LPG ਲਿਜਾ ਰਹੇ ਟੈਂਕਰ 'ਚ ਹੋਇਆ ਧਮਾਕਾ, ਮੱਚ ਗਏ ਅੱਗ ਦੇ ਭਾਂਬੜ, CCTV ਫੁਟੇਜ ਦੇਖ ਕੇ ਖੜ੍ਹੇ ਹੋਣਗੇ ਰੌਂਗਟੇ; 4 ਦੀ ਮੌਤ
Birth Rate Decline: 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ! ਜਨਮਾਂ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਹੈਰਾਨ ਕਰਨ ਵਾਲੇ ਅੰਕੜੇ।
Birth Rate Decline: 50 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ! ਜਨਮਾਂ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ, ਹੈਰਾਨ ਕਰਨ ਵਾਲੇ ਅੰਕੜੇ।
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ
Embed widget