ਪੜਚੋਲ ਕਰੋ
Mohali bank Firing | ਮੋਹਾਲੀ - ਬੈਂਕ ਆਏ ਨੌਜਵਾਨ ਦੇ ਸਕਿਊਰਿਟੀ ਗਾਰਡ ਨੇ ਮਾਰੀ ਗੋਲੀ, ਮੌਤ
Mohali bank Firing | ਮੋਹਾਲੀ - ਬੈਂਕ ਆਏ ਨੌਜਵਾਨ ਦੇ ਸਕਿਊਰਿਟੀ ਗਾਰਡ ਨੇ ਮਾਰੀ ਗੋਲੀ, ਮੌਤ
ਮੋਹਾਲੀ ਦੇ ਪਿੰਡ ਮਾਜਰੀ ਸਥਿਤ ਯੂਨੀਅਨ ਬੈਂਕ ਵਿੱਚ ਵਾਰਦਾਤ ਹੋਈ ਹੈ
ਜਿਥੇ ਬੈਂਕ ਦੇ ਸਕਿਊਰਿਟੀ ਗਾਰਡ ਨੇ ਨੌਜਵਾਨ ਦੇ ਗੋਲੀ ਮਾਰ ਦਿੱਤੀ ਹੈ |
ਦੱਸਿਆ ਜਾ ਰਿਹਾ ਕਿ ਨੌਜਵਾਨ ਬੈਂਕ ਵਿੱਚ ਪੈਸਿਆਂ ਸੰਬੰਧੀ ਇਨਕੁਆਰੀ ਕਰਨ ਆਏ ਸਨ
ਇਸ ਦੌਰਾਨ ਬੈਂਕ ਦੇ ਸਕਿਊਰਿਟੀ ਗਾਰਡ ਨਾਲ ਉਨ੍ਹਾਂ ਦੀ ਬਹਿਸ ਹੋ ਗਈ
ਜਿਸ ਤੋਂ ਬਾਅਦ ਦੋਹਾਂ ਧਿਰਾਂ ਨੂੰ ਅਲੱਗ ਕੀਤਾ ਗਿਆ |
ਝਗੜੇ ਤੋਂ ਬਾਅਦ ਨੌਜਵਾਨ ਬੈਂਕ ਦੇ ਬਾਹਰ ਖੜ੍ਹੇ ਸਨ
ਲੇਕਿਨ ਇਸ ਦੌਰਾਨ ਸਕਿਊਰਿਟੀ ਗਾਰਡ ਨੇ ਗੋਲੀ ਚਲਾ ਦਿੱਤੀ
ਜੋ ਕਿ ਨੌਜਵਾਨ ਮਨਬੀਰ ਸਿੰਘ ਦੇ ਲੱਗੀ ਜਿਸਦੀ ਮੌਕੇ ਤੇ ਹੀ ਮੌਤ ਹੋ ਗਈ |
ਪੁਲਿਸ ਨੇ ਗਾਰਡ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਵੇਖੋ






















