Sukhpal Khaira ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਕਰੀਬੀਆਂ ਦੇ ਖਾਤਿਆਂ 'ਚੋਂ ਹੋਇਆ ਕਰੋੜਾਂ ਦਾ ਲੈਣ-ਦੇਣ !!!
Sukhpal Khaira ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਕਰੀਬੀਆਂ ਦੇ ਖਾਤਿਆਂ 'ਚੋਂ ਹੋਇਆ ਕਰੋੜਾਂ ਦਾ ਲੈਣ-ਦੇਣ !!!
#Punjabnews #Politics #abplive #Sukhpalkhaira
ਅੱਠ ਸਾਲ ਪੁਰਾਣੇ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀਆਂ ਹੋਰ ਵਧ ਸਕਦੀਆਂ ਹਨ ਮੁਸ਼ਕਲਾਂ
ਸੂਤਰਾਂ ਮੁਤਾਬਕ SIT ਨੇ ਸੁਖਪਾਲ ਖਹਿਰਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੇ ਕਰੀਬ 45 ਖਾਤਿਆਂ ਦੀ ਲਈ ਤਲਾਸ਼ੀ
ਖਾਤਿਆਂ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦਾ ਦਾਅਵਾ
ਖਹਿਰਾ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਨ ਦੀ ਤਿਆਰੀ ਚ ਪੁਲਿਸ
ਸਤਰਾਂ ਮੁਤਾਬਕ ਜਾਂਚ 'ਚ ਸਾਹਮਣੇ ਆਇਆ ਕਿ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਖਾਤਿਆਂ 'ਚ ਕਰੋੜਾਂ ਰੁਪਏ ਜਮ੍ਹਾ ਹਨ।
2014 ਤੋਂ 2020 ਦਰਮਿਆਨ ਖਹਿਰਾ ਅਤੇ ਪਰਿਵਾਰਕ ਮੈਂਬਰਾਂ ਨੇ 6.5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ।
ਇਸ ਸਮੇਂ ਦੌਰਾਨ ਉਸਦੀ ਆਮਦਨ 3 ਕਰੋੜ ਰੁਪਏ ਤੋਂ ਘੱਟ ਸੀ।
ਖਹਿਰਾ ਕੋਲ ਛੇ ਗੱਡੀਆਂ ਹਨ, ਜਿਨ੍ਹਾਂ ਦੀ ਮਹੀਨਾਵਾਰ ਕਿਸ਼ਤ 4.5 ਲੱਖ ਰੁਪਏ ਹੈ ਪਰ ਉਨ੍ਹਾਂ ਦੀ ਆਮਦਨ ਸਿਰਫ਼ 2.5 ਲੱਖ ਰੁਪਏ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਪੀਏ ਅਕਾਊਂਟ ਨੂੰ ਚਲਾਉਣ ਲਈ ਜੋ ਮੋਬਾਈਲ ਨੰਬਰ ਦਿੱਤਾ ਗਿਆ ਹੈ ਉਹ ਸੁਖਪਾਲ ਖਹਿਰਾ ਦੇ ਪਰਿਵਾਰ ਦੀ ਇੱਕ ਔਰਤ ਦਾ ਸੀ।
ਤੇ ਇਸ ਖਾਤੇ ਵਿੱਚ ਲਗਭਗ 2 ਕਰੋੜ ਰੁਪਏ ਜਮ੍ਹਾਂ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਖਹਿਰਾ ਦੇ ਕਰੀਬੀ ਰਿਸ਼ਤੇਦਾਰ ਅਤੇ ਗਨਰ ਦੇ ਖਾਤੇ ਵੀ ਵਰਤੇ ਗਏ ਹਨ। ਸਹਿਕਾਰੀ ਬੈਂਕ ਦੇ ਇੱਕ ਖਾਤੇ ਵਿੱਚ ਦੋ ਕਰੋੜ ਰੁਪਏ ਜਮ੍ਹਾਂ ਹੋ ਗਏ ਹਨ। ਇਸ ਵਿੱਚ 43 ਲੱਖ ਰੁਪਏ ਦੀ ਕੈਸ਼ ਐਂਟਰੀਆਂ ਹਨ।
ਐਸਆਈਟੀ ਮੁਤਾਬਕ ਜਿਵੇਂ ਹੀ ਕਈ ਖਾਤਿਆਂ ਵਿੱਚ ਨਕਦੀ ਜਮ੍ਹਾਂ ਹੋਈ, ਪੈਸੇ ਤੁਰੰਤ ਟਰਾਂਸਫਰ ਕਰ ਦਿੱਤੇ ਗਏ।
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...