ਪੰਥਕ ਸਿਆਸਤ 'ਚ ਸੁਨਾਮੀ! ਬਾਗ਼ੀ, ਦਾਗ਼ੀ ਤੇ ਖ਼ਾਲਿਸਤਾਨੀ ਕਰ ਰਹੇ ਕਾਨਫਰੰਸ
ਅਸਾਮ ਦੀ ਦਿਬਰੂਗੜ ਜੇਲ ਦੇ ਵਿੱਚ ਬੰਦ ਖਾਲਿਸਤਾਨ ਸਮਰਥਕ ਅਤੇ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਅੱਜ ਐਲਾਨ ਕੀਤਾ ਜਾਵੇਗਾ। ਉਹਨਾਂ ਦੀ ਪਾਰਟੀ ਦਾ ਨਾਮ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਗਿਆ ਹੈ। ਅੰਮ੍ਰਿਤ ਪਾਲ ਦੇ ਪਿਤਾ ਤਰਸੀਨ ਸਿੰਘ ਮੁਕਤਸਰ ਸਾਹਿਬ ਦੇ ਮਾਗੀ ਮੇਲੇ ਦੌਰਾਨ ਪਾਰਟੀ ਦਾ ਅਧਿਕਾਰਿਤ ਐਲਾਨ ਕਰਨਗੇ ਤਾਂ ਅੱਜ ਦਾ ਦਿਨ ਸਿੱਖ ਸਿਆਸਤ ਦੇ ਲਈ ਬਹੁਤ ਅਹਿਮ ਹੈ ਕਿਉਂਕਿ ਪੰਥਕ ਸਿਆਸਤ ਪੂਰਨ ਤੌਰ ਤੇ ਫੈਸਲਾ ਸਾਹਮਣੇ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਤਰਸੀਮ ਸਿੰਘ ਪਾਰਟੀ ਨੂੰ ਪੰਥਕ ਪਾਰਟੀ ਕਹਿ ਕੇ ਲੋਕਾਂ ਸਾਹਮਣੇ ਪ੍ਰਚਾਰ ਕਰ ਰਿਹਾ ਹੈ। ਉਹਨਾਂ ਦੇ ਵੱਲੋਂ ਪੰਥ ਬਚਾਓ ਪੰਜਾਬ ਬਚਾਓ ਦੀ ਰੈਲੀ ਵੀ ਕੀਤੀ ਜਾ ਰਹੀ ਹੈ। ਮਾਗੀ ਦਾ ਤਿਉਹਾਰ ਅਤੇ ਮਾਗੀ ਦਾ ਮੇਲਾ ਸਿੱਖ ਕੌਮ ਦੇ ਲਈ ਧਾਰਮਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ। ਇਸ ਦਿਨ ਸੰਪਰਦਾਇਕ ਪਾਰਟੀਆਂ ਆਪਣਾ ਏਜੰਡਾ ਲੋਕਾਂ ਸਾਹਮਣੇ ਪੇਸ਼ ਕਰਦੀਆਂ ਨੇ। ਸੂਬੇ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ਼੍ਰੀ ਮੁਕਤਸਰ ਸਾਹਿਬ ਪੁੱਜਦੀਆਂ ਨੇ। ਚਰਚਾਵਾਂ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ ਸਮਰਥਕ ਕਹਾਉਂਦਾ ਹੈ ਪਰ ਲਗਾਤਾਰ ਜੋ ਘਟਨਾਵਾਂ ਹੋਈਆਂ ਨੇ ਸਾਲ 2015 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮੁੱਦੇ ਤੇ ਅਕਾਲੀ ਦਲ ਦਾ ਗਰਾਫ ਤੇਜ਼ੀ ਦੇ ਨਾਲ ਹੇਠਾਂ ਡਿੱਗਿਆ ਹੈ। ਪੰਥਕ ਵੋਟ ਬੈਂਕ ਅਕਾਲੀ ਦਲ ਤੋਂ ਦੂਰ ਹੋ ਗਿਆ ਹੈ। ਇਸੇ ਵੇਲੇ ਅਕਾਲੀ ਦਲ ਕੋਲ ਸਿਰਫ ਇੱਕ ਸੰਸਦ ਮੈਂਬਰ ਹਰਸਿਮਰਤ ਕੌਰ ਵਾਧਰ ਹੈ। ਹਾਲ ਹੀ ਦੇ ਵਿੱਚ ਖਾਲਿਸਤਾਨ ਸਮਰਥਕ ਅਮਰੀਤਪਾਲ ਸਿੰਘ ਅਤੇ ਸਰਵਜੀਤ ਸਿੰਘ ਖਾਲਸਾ ਸੰਸਦ ਮੈਂਬਰ ਬਣੇ ਨੇ ਦੋਵੇਂ ਆਜ਼ਾਦ ਉਮੀਦਵਾਰ ਵਜੋਂ ਚੋਣ ਜੀ।






















