ਸੁਨੀਲ ਜਾਖੜ ਨੇ ਚੁੱਕੇ ਸਵਾਲ ਤਾਂ ਆਪ ਨੇ ਵੀ ਦਿੱਤਾ ਕਰਾਰਾ ਜਵਾਬ
ਆਪ ਤੇ ਬੀਜੇਪੀ ਆਮਣੇ ਸਾਹਮਣੇ, ਸੁਨੀਲ ਜਾਖੜ ਨੇ ਚੁੱਕੇ ਸਵਾਲ ਤਾਂ ਆਪ ਨੇ ਵੀ ਦਿੱਤਾ ਕਰਾਰਾ ਜਵਾਬ
ਨੀਲ ਗਰਗ ਅਤੇ ਸੰਨੀ ਆਹਲੁਵਾਲਿਆ ਨੇ ਬੀਜੇਪੀ ਤੇ ਸਾਧੇ ਨਿਸ਼ਾਨੇ
ਸੁਨੀਲ ਜਾਖੜ ਨੇ ਵੋਟ ਬੈਂਕ ਵਧਣ ਬਾਰੇ ਜੋ ਬਿਆਨ ਹੈ ਉਹ ਕੋਰਾ ਝੂਠ ਹੈ- ਨੀਲ ਗਰਗ
ਨੈਤਿਕਾ ਦੇ ਆਧਾਰ 'ਤੇ ਸੁਨੀਲ ਜਾਖੜ ਨੂੰ ਇਸਤੀਫਾ ਦੇਣਾ ਚਾਹੀਦਾ ਹੈ-ਨੀਲ ਗਰਗ
ਸੁਨੀਲ ਜਾਖੜ ਨੇ ਤਾਣਾਸ਼ਾਹੀ ਅੱਗੇ ਹਮੇਸ਼ਾ ਗੋਡੇ ਟੇਕੇ ਹਨ- ਨੀਲ ਗਰਗ
ਬੀਜੇਪੀ ਪਹਿਲਾ ਵੀ ਧਮਕਾ ਚੁਕੀ ਹੈ ਕਿ ਪੰਜਾਬ ਦੀ ਸਰਕਾਰ ਡੇਗ ਦਿਆਗੇ
ਆਮ ਆਦਮੀ ਪਾਰਟੀ ਮੁਦਿਆ 'ਤੇ ਚੋਣ ਲੜਦੀ ਹੈ - ਸੰਨੀ ਆਹਲੁਵਾਲੀਆ
ਨਾ ਜਾਖੜ ਨੂੰ MP ਦੀ ਟਿਕਟ ਮਿਲੀ , ਨਾ ਮੰਤਰੀ ਅਹੁਦਾ ਮਿਲਿਆ- ਸੰਨੀ ਆਹਲੁਵਾਲੀਆ
ਭਗਵੰਤ ਮਾਨ ਲੋਕਾ ਦੇ ਦਿਲਾ 'ਚ ਵਸਦੇ ਹੈ , ਉਨਾ ਨੂੰ ਜਲੰਧਰ ਕੋਠੀ ਲੈ ਕੇ ਰਹਿਣ ਦੀ ਲੋੜ ਨਹੀ
ਜਾਖੜ ਸਾਹਿਬ ਨੂੰ ਹੁਣ ਸੁਪਨੇ ਆਉਂਦੇ ਹੈ ਕਿ ਅਬ ਤੇਰਾ ਕਿਆ ਹੋਗਾ ਸੁਨੀਲ - ਨੀਲ ਗਰਗ
ਰਵਨੀਤ ਬਿਟੁ ਨੂੰ ਮੰਤਰੀ ਬਣਾ ਦਿੱਤਾ ਹੈ ਜੋ ਕਿ ਬਾਅਦ 'ਚ ਪਾਰਟੀ 'ਚ ਆਇਆ ਸੀ - ਨੀਲ ਗਰਗ






















