Tarntarn Mu+rder | Tarntarn 'ਚ ਸ਼ਰੇਆਮ ਚੱਲੀਆਂ ਗੋਲੀਆਂ ! ਵਜਾਹ ਜਾਣਕੇ ਹੋ ਜਾਓਗੇ ਹੈਰਾਨ !
Tarntarn Mu+rder | Tarntarn 'ਚ ਸ਼ਰੇਆਮ ਚੱਲੀਆਂ ਗੋਲੀਆਂ ! ਵਜਾਹ ਜਾਣਕੇ ਹੋ ਜਾਓਗੇ ਹੈਰਾਨ ! ਬਾਈਕ ਸਵਾਰ ਅਣਪਛਾਤੇ ਹਮਲਾਵਰ ਨੇ ਬਾਜ਼ਾਰ 'ਚ ਸ਼ਰੇਆਮ ਇਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ, ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।ਘਟਨਾ ਤਰਨਤਾਰਨ ਦੇ ਇਲਾਕੇ ਟੈਂਕ ਕੁਛੜੀਆ ਵਿਖੇ ਵਾਪਰੀ, ਮੋਟਰਸਾਈਕਲ ਸਵਾਰ ਹਮਲਾਵਰ।ਮ੍ਰਿਤਕ ਯੁਗ ਦੀ ਪਛਾਣ ਵਿਨੈ ਕੁਮਾਰ ਉਰਫ ਵਿੰਨੀ ਵਜੋਂ ਹੋਈ ਹੈਨੌਜਵਾਨ 'ਤੇ ਗੋਲੀਆਂ ਕਿਸ ਕਾਰਨ ਚਲਾਈਆਂ ਗਈਆਂ, ਇਸ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।ਫਿਲਹਾਲ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਹਾਊਸ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਤਰਨਤਾਰਨ 'ਚ ਸ਼ਰੇਆਮ ਚੱਲੀਆਂ ਗੋਲੀਆਂ ! ਵਜਾਹ ਜਾਣਕੇ ਹੋ ਜਾਓਗੇ ਹੈਰਾਨ ! Tarntarn Mu+rder | Tarntarn 'ਚ ਸ਼ਰੇਆਮ ਚੱਲੀਆਂ ਗੋਲੀਆਂ ! ਵਜਾਹ ਜਾਣਕੇ ਹੋ ਜਾਓਗੇ ਹੈਰਾਨ ! Tarn Taran Murder | Shots fired in Tarn Taran! You will be surprised to know the reason!






















