ਲਵ ਮੈਰਿਜ ਦਾ ਭਿਆਨਕ ਅੰਤ! ਨੌਜਵਾਨ ਨੇ ਚੁੱਕਿਆ ਦਿਲ ਦਹਿਲਾਉਣ ਵਾਲਾ ਕਦਮ
ਲਵ ਮੈਰਿਜ ਦਾ ਭਿਆਨਕ ਅੰਤ! ਨੌਜਵਾਨ ਨੇ ਚੁੱਕਿਆ ਦਿਲ ਦਹਿਲਾਉਣ ਵਾਲਾ ਕਦਮ
ਸਹੁਰੇ ਪਰਿਵਾਰ ਅਤੇ ਆਪਣੀ ਵਹੁਟੀ ਤੋਂ ਦੁਖੀ ਨੌਜਵਾਨ ਵੱਲੋਂ ਗੰਡਾ ਖੇੜੀ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ
ਰਾਜਪੁਰਾ ਦੇ ਪਿੰਡ ਸੀਲ ਦੇ ਨੌਜਵਾਨ ਪਚਿੱਤਰ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਰਾਜਪੁਰਾ ਦੇ ਹੀ ਨਜ਼ਦੀਕੀ ਪਿੰਡ ਰਾਓ ਮਾਜਰਾ ਦੀ ਰਹਿਣ ਵਾਲੀ ਤਰਨਜੀਤ ਕੌਰ ਨਾਲ ਹੋਇਆ ਸੀ.. ਦੋਨਾਂ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ..... ਜਿਸ ਤੋਂ ਬਾਅਦ ਤੋਂ ਹੀ ਸੋਹਰੇ ਪਰਿਵਾਰ ਵੱਲੋਂ ਉਹਨਾਂ ਦੇ ਪੁੱਤਰ ਨੂੰ ਤੰਗ ਕੀਤਾ ਜਾ ਰਿਹਾ ਸੀ... ਕਈ ਵਾਰ ਕੰਮ ਤੇ ਜਾਂਦੇ ਹੋਏ ਪੁੱਤਰ ਨੂੰ ਰੋਕ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ.. ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ... ਪਚਿੱਤਰ ਸਿੰਘ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ... ..ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ।






















