ਪੜਚੋਲ ਕਰੋ
Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea
ਪੰਜਾਬ ਦੇ ਜਿਲਾ ਫਿਰੋਜਪੁਰ ਪੁਲਿਸ ਦੀ CIA ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਨੌਜਵਾਨ ਅਤੇ ਉਸਦੇ ਸਾਥੀ ਨੂੰ 3 ਲੱਖ 42 ਹਜ਼ਾਰ 800 ਦੀ ਨਕਲੀ ਕਰੰਸੀ ਅਤੇ ਪ੍ਰਿੰਟਰ ਦੇ ਨਾਲ ਗਿਰਫਤਾਰ ਕੀਤਾ । ਐਸਐਸਪੀ ਫਿਰੋਜਪੁਰ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਹੈ। ਜਸਕਰਨ ਸਿੰਘ 'ਤੇ ਇੰਟਰਨੈੱਟ 'ਤੇ ਪਬਜੀ ਗੇਮ ਖੇਡਦਾ ਸੀ ਅਤੇ ਕੋਰੀਅਰ ਦਾ ਕੰਮ ਸੀ, ਪਰ ਉਸ ਨੇ ਨਕਲੀ ਨੋਟ ਬਣਾਉਣ ਦਾ ਆਇਡੀਆ ਪਬ-ਜੀ ਖੇਡਦੇ ਸਮੇਂ ਆਇਆ । ਜਿਸ ਨਾਲ ਉਸ ਨੇ ਗਲਤ ਕੰਮ ਕੀਤਾ ਸੀ। 500 ਦੇ ਨੋਟ ਬਣਾ ਕੇ ਦਿੱਤੇ । ਉਸਨੂੰ ਅਤੇ ਉਸਦੇ ਸਾਥੀ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ । Pub-G ਦੀ ਗੇਮ ਤੋਂ ਸਿੱਖਿਆ ਨਕਲੀ ਨੋਟ ਬਣਾਉਣ ਦਾ Idea
ਖ਼ਬਰਾਂ
ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
ਹੋਰ ਵੇਖੋ



















