Machiwara Accident | Fatehgarh sahib ਜਾ ਰਹੀ ਸੰਗਤ ਦੀਆਂ ਟਰਾਲੀਆਂ ਪਲਟੀਆਂ, ਵੇਖੋ ਭਿਆਨਕ ਹਾਦਸੇ ਦੀਆਂ ਤਸਵੀਰਾਂ
Download ABP Live App and Watch All Latest Videos
View In AppMachiwara Accident | Fatehgarh sahib ਜਾ ਰਹੀ ਸੰਗਤ ਦੀਆਂ ਟਰਾਲੀਆਂ ਪਲਟੀਆਂ, ਵੇਖੋ ਭਿਆਨਕ ਹਾਦਸੇ ਦੀਆਂ ਤਸਵੀਰਾਂ
#Punjab #Fatehgarhsahib #Machiwara #Tractoraccident #abplive
ਮਾਛੀਵਾੜਾ ਸਾਹਿਬ ਨੇੜੇ ਵੱਡਾ ਹਾਦਸਾ ਵਾਪਰ ਗਿਆ
ਜਿਥੇ ਓਵਰਟੇਕ ਕਰਨ ਸਮੇਂ ਸੰਗਤਾਂ ਨਾਲ ਭਰੀਆਂ 2 ਟਰਾਲੀਆਂ ਪਲਟ ਗਈਆਂ ਹਨ |
ਦੋਹਾਂ ਟਰਾਲੀਆਂ ਚ 35 40 ਦੇ ਕਰੀਬ ਲੋਕ ਸਵਾਰ ਸਨ
ਗਨੀਮਤ ਰਹੀ ਕਿ ਹਾਦਸੇ ਚ ਜਾਣੀ ਨੁਕਸਾਨ ਤੋਂ ਬਚਾਅ ਰਿਹਾ ਲੇਕਿਨ ਕੁਝ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ
ਹਾਦਸੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਤੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਕਾਲ ਕੀਤੀ। ਤੇ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ |
ਤੇ ਖਤਾਨਾਂ ਚ ਡਿਗੀਆਂ ਟਰਾਲੀਆਂ ਨੂੰ ਕਰੇਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ |
ਦੱਸਿਆ ਜਾ ਰਿਹਾ ਹੈ ਕਿ ਦੀਵਾਨ ਟਰਾਲੀਆਂ ਚ ਸਵਾਰ ਸੰਗਤਾਂ ਫਤਿਹਗੜ੍ਹ ਸਾਹਿਬ ਜੋੜ ਮੇਲ ਤੇ ਜਾ ਰਹੀਆਂ ਸਨ
ਤੇ ਰਸਤੇ ਚ ਇਹ ਹਾਦਸਾ ਵਾਪਰ ਗਿਆ
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
ABP Sanjha