ਪੜਚੋਲ ਕਰੋ
Advertisement
Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ
Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ
ਹੁਸ਼ਿਆਰਪੁਰ ਦੀ ਮਸ਼ਹੂਰ ਚਰਚ 'ਚ ਚੋਰੀ
150 ਸਾਲ ਪੁਰਾਣੀ ਚਰਚ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਗੋਲਕ, ਇਨਵਰਟਰ ਦਾ ਬੈਟਰਾ ਅਤੇ ਸਾਊਂਡ ਸੈੱਟ ਚੋਰੀ
ਚੋਰਾਂ ਨੇ ਚਰਚ ਦੀਆਂ ਤਾਕੀਆਂ ਦੀ ਕੀਤੀ ਭੰਨਤੋੜ
ਹਫ਼ਤੇ 'ਚ ਤੀਜੀ ਵਾਰ ਚੋਰਾਂ ਨੇ ਚਰਚ ਨੂੰ ਬਣਾਇਆ ਨਿਸ਼ਾਨਾ
ਹੁਸਿ਼ਆਰਪੁਰ ਸੈਸ਼ਨ ਚੌਕ ਨਜ਼ਦੀਕ ਸਥਿਤ ਸੀਐਨਆਈ ਚਰਚ 'ਚ ਚੋਰੀ ਹੋਈ ਹੈ |
ਚੋਰਾਂ ਨੇ 150 ਸਾਲ ਪੁਰਾਣੀ ਚਰਚ ਦੀਆਂ ਖਿੜਕੀਆਂ ਦੀ ਭੰਨਤੋੜ ਕੀਤੀ
ਤੇ ਚਰਚ ਦਾ ਗੱਲਾ,ਇਨਵਰਟਰ ਦਾ ਬੈਟਰਾ ਅਤੇ ਸਾਊਂਡ ਸੈੱਟ ਚੋਰੀ ਕਰਕੇ ਲੈ ਗਏ
ਪ੍ਰਬੰਧਕਾਂ ਮੁਤਾਬਕ 150 ਸਾਲ ਪੁਰਾਣੀ ਇਸ ਚਰਚ ਨੂੰ ਹਫ਼ਤੇ 'ਚ ਤੀਜੀ ਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ |
ਇਤਿਹਾਸਕ ਚਰਚ ਚ ਹੋਈ ਇਸ ਵਾਰਦਾਤ ਨੂੰ ਈਸਾਈ ਭਾਈਚਾਰਾ ਬੇਅਦਬੀ ਵੀ ਆਖ ਰਿਹਾ ਹੈ
ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ |
ਪੰਜਾਬ
ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement