Sangrur Lok Sabha seat |'ਪਹਿਲੀ ਵਾਰ ਨਹੀਂ ਹੋਇਆ ਜਦੋਂ ਮੇਰੀ ਟਿਕਟ ਕੱਟੀ ਗਈ ਹੋਵੇ'-ਗੋਲਡੀ ਦਾ ਛਲਕਿਆ ਦਰਦ
ABP Sanjha
Updated at:
16 Apr 2024 05:13 PM (IST)
Download ABP Live App and Watch All Latest Videos
View In AppSangrur Lok Sabha seat |'ਪਹਿਲੀ ਵਾਰ ਨਹੀਂ ਹੋਇਆ ਜਦੋਂ ਮੇਰੀ ਟਿਕਟ ਕੱਟੀ ਗਈ ਹੋਵੇ'-ਗੋਲਡੀ ਦਾ ਛਲਕਿਆ ਦਰਦ
#Loksabha #Election #Sukhpalkhaira #Dalvirgoldy #Congress #Dalvirgoldi #Rajinderkaurbathal #AAP #AkaliDal #BJP #Bhagwantmann #CMMann #abpsanjha #abplive
ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਟਿਕਟ ਨਹੀਂ ਮਿਲੀ ਇਸ ਲਈ ਦਰਦ ਛਲਕ ਗਿਆ, ਕਹਿ ਰਹੇ ਨੇ ਖਹਿਰਾ ਸਾਹਿਬ ਦਾ ਸਵਾਗਤ, ਹਾਈਕਮਾਨ ਦਾ ਫੈਸਲਾ ਸਿਰ ਮੱਥੇ ਪਰ ਆਪਣਾ ਗਿਲਾ ਜਤਾਉਣੋ ਵੀ ਨਹੀਂ ਰਹਿ ਸਕੇ, ਦਲਵੀਰ ਗੋਲਡੀ ਨੇ ਕਿਹਾ ਪਹਿਲਾਂ ਵੀ ਮੇਰੀ ਟਿਕਟ ਕੱਟੀ ਗਈ ਅਤੇ ਹੁਣ ਫਿਰ ਉਹੀ ਹੋਇਆ |