ਪੜਚੋਲ ਕਰੋ
Arvind Kejriwal ਦੇ ਵਾਅਦਿਆਂ 'ਤੇ AAP ਆਗੂਆਂ ਦੇ ਸੁਣੋ ਜਵਾਬ
ਆਮ ਆਦਮੀ ਪਾਰਟੀ ਨੇ ਕੱਢੀ ਤਿਰੰਗਾ ਯਾਤਰਾ,
ਜਲੰਧਰ ਜ਼ਿਲ੍ਹੇ 'ਚ ਪਹੁੰਚੇ ਅਰਵਿੰਦ ਕੇਜਰੀਵਾਲ,
ਜਲੰਧਰ ਪੁੱਜ ਕੇਜਰੀਵਾਲ ਨੇ ਦਿੱਤੀਆਂ 2 ਗਰੰਟੀਆਂ,
'ਜਲੰਧਰ 'ਚ ਬਣਾਵਾਂਗੇ ਸਭ ਤੋਂ ਵੱਡੀ ਸਪੋਰਟਸ ਯੂਨੀਵਰਿਸਟੀ',
'ਜਲੰਧਰ 'ਚ ਬਣਾਇਆ ਜਾਵੇਗਾ ਇੰਟਰਨੈਸ਼ਨਲ ਏਅਰਪੋਰਟ',
'ਦੋਆਬਾ ਖੇਤਰ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ 'ਚ ਰਹਿ ਰਹੇ',
'ਸਮੇਂ - ਸਮੇਂ ਦੀਆਂ ਸਰਕਾਰਾਂ ਨੇ ਦੋਆਬੇ ਨਾਲ ਕੀਤਾ ਧੱਕਾ',
'ਮਾਝਾ ਤੇ ਦੋਆਬਾ ਸੀਟਾਂ ਦੇ ਮਾਮਲੇ 'ਚ ਮਾਲਵੇ ਨੂੰ ਪਿੱਛੇ ਛੱਡਣਗੇ',
'ਆਮ ਲੋਕ ਭਗਵੰਤ ਮਾਨ ਨੂੰ ਚਾਹੁੰਦੇ ਨੇ ਮੁੱਖ ਮੰਤਰੀ ਦਾ ਚਿਹਰਾ' ,
'ਜਲਦ ਹੀ ਐਲਾਨਿਆਂ ਜਾਵੇਗਾ ਮੁੱਖ ਮੰਤਰੀ ਦਾ ਚਿਹਰਾ' ,
'ਆਮ ਆਦਮੀ ਪਾਰਟੀ ਨੇ ਸਿੱਖਿਆ, ਸਿਹਤ ਨੂੰ ਚੋਣ ਮੁੱਦਾ ਬਣਾਇਆ',
'AAP ਛੱਡ ਕੇ ਗਏ ਵਿਧਾਇਕਾਂ ਦਾ ਅੱਗੇ ਕੋਈ ਭਵਿੱਖ ਨਹੀਂ',
ਹੋਰ ਵੇਖੋ





















