ਪੜਚੋਲ ਕਰੋ
ਅੱਜ ਦਾ ਮੁੱਦਾ : ਕਿੰਝ ਹੋਵੇਗਾ ਨਸ਼ਾ ਮੁਕਤ ਪੰਜਾਬ ?
ਅੱਜ ਦਾ ਮੁੱਦਾ : ਕਿੰਝ ਹੋਵੇਗਾ ਨਸ਼ਾ ਮੁਕਤ ਪੰਜਾਬ ?
ਪੰਜਾਬ 'ਚ ਨਸ਼ਿਆਂ 'ਤੇ ਠੱਲ ਪਾਉਣ ਲਈ ਇਕ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜੋਰਾਂ ਸ਼ੋਰਾਂ ਨਾਲ ਮੂੰਹੀਮਾਂ ਚਲਾ ਰਹੀ ਹੈ
ਉਥੇ ਹੀ ਦੂਜੇ ਪਾਸੇ ਖਾਕੀ ਦੇ ਵਿਚ ਲੁਕੇ ਨਸ਼ਾ ਤਸਕਰ ਸਰਕਾਰ ਦੀ ਹਰ ਕੋਸ਼ਿਸ਼ ਨੂੰ ਫੇਲ੍ਹ ਕਰਨ 'ਚ ਲੱਗੇ ਹੋਏ ਹਨ |
ਗੱਲ ਕਰ ਰਹੇ ਹਾਂ ਫਰੀਦਕੋਟ ਦੀ ਮਾਡਰਨ ਜੇਲ੍ਹ ਦੀ
ਜਿਥੋਂ ਦੇ ਸਹਾਇਕ ਸੁਰੀਡੈਂਟ ਨੂੰ ਨਸ਼ੀਲੇ ਪਾਊਡਰ ,ਸਮਾਰਟ ਫੋਨ ਤੇ ਨਕਦੀ ਸਮੇਤ ਕਾਬੂ ਕੀਤਾ ਗਿਆ ਹੈ |
ਖ਼ਬਰਾਂ
ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੋਰ ਵੇਖੋ























