ਪੜਚੋਲ ਕਰੋ
Tunisha Sharma funeral । ਤੁਨੀਸ਼ਾ ਸ਼ਰਮਾ ਦਾ ਮੁੰਬਈ 'ਚ ਅੰਤਿਮ ਸੰਸਕਾਰ
Tunisha Sharma funeral । ਤੁਨੀਸ਼ਾ ਸ਼ਰਮਾ ਦਾ ਮੁੰਬਈ 'ਚ ਅੰਤਿਮ ਸੰਸਕਾਰ.. Tunisha Sharma Case Update: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਸ਼ੀਜਾਨ ਖ਼ਾਨ ਵੀ ਪੁਲੀਸ ਹਿਰਾਸਤ ਵਿੱਚ ਹੈ। ਦੂਜੇ ਪਾਸੇ ਮੰਗਲਵਾਰ (27 ਦਸੰਬਰ) ਨੂੰ ਪੁਲਿਸ ਨੇ ਤੁਨੀਸ਼ਾ ਸ਼ਰਮਾ ਦੇ ਖੂਨ ਦੇ ਨਮੂਨੇ, ਕੱਪੜੇ ਅਤੇ ਗਹਿਣੇ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੇ ਫੰਦੇ 'ਚੋਂ ਖੂਨ ਦੇ ਨਿਸ਼ਾਨ ਲਏ ਹਨ ਅਤੇ ਤੁਨੀਸ਼ਾ ਦੇ ਕੰਨਾਂ ਦੀਆਂ ਵਾਲੀਆਂ ਅਤੇ ਸੋਨੇ ਦੀ ਚੇਨ ਵੀ ਬਰਾਮਦ ਕਰ ਲਈ ਹੈ।
ਖ਼ਬਰਾਂ
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਹੋਰ ਵੇਖੋ



















