ਪੜਚੋਲ ਕਰੋ
ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਹ ਕੀ ਬੋਲ ਗਿਆ ਭਾਨਾ ਸਿੱਧੂ
ਮੁੱਖ ਮੰਤਰੀ ਭਗਵੰਤ ਮਾਨ ਬਾਰੇ ਆਹ ਕੀ ਬੋਲ ਗਿਆ ਭਾਨਾ ਸਿੱਧੂ
ਕਿਸਾਨ ਲੀਡਰਾਂ ਉੱਤੇ NIA ਛਾਪੇਮਾਰੀ ਕਰ ਰਹੀ ਹੈ ਅਤੇ ਪੰਜਾਬ ਪੁਲਿਸ NIA ਦੇ ਨਾਲ ਜਾ ਕੇ ਰੇਡ ਕਰ ਰਹੀ ਹੈ। ਭਾਨਾ ਸਿੱਧੁ ਨੇ ਇਸ ਮੁੱਦੇ ਉੱਤੇ ਕੇਂਦਰ ਸਰਕਾਰ ਅਤੇ CM ਭਗੰਵਤ ਮਾਨ ਨੂੰ ਇਸ ਮਸਲੇ ਉੱਤੇ ਵੰਗਾਰਿਆ ਹੈ । ਸ਼ੰਬੂ ਬਾਰਡਰ ਤੇ ਕਿਸਾਨਾਂ ਦੀ ਸਟੇਜ ਤੋਂ ਬੋਲਦਿਆ ਭਾਨਾ ਸਿੱਧੁ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਕੰਗਨਾ ਬਿਆਨ ਦਿੰਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੁੱਝ ਵੀ ਨਹੀਂ ਬੋਲ ਰਹੇ। ਮੁੱਖ ਮੰਤਰੀ ਭਗਵੰਤ ਮਾਨ ਚੁੱਪ ਕਿਉਂ ਹੈ। ਕੰਗਨਾ ਦੇ ਵਿਰੋਧ ਵਿੱਚ ਸੀਐਮ ਭਗਵੰਤ ਮਾਨ ਕੁਝ ਵੀ ਨਹੀਂ ਬੋਲੇ। ਭਾਨਾ ਸਿੱਧੁ ਨੇ ਨੋਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਨਾਲ ਜੁੜਨ ਲਈ ਕਿਹਾ । ਕਿਸਾਨ ਜਥੇਬੰਦੀਆ ਨੂੰ ਇੱਕਠੇ ਹੋਣ ਲਈ ਨਾਅਰਾ ਮਾਰਿਆ ਹੈ। ਆਪਸੀ ਮਤਭੇਦ ਭੁੱਲ ਕੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ।
Tags :
Bhana Sidhuਹੋਰ ਵੇਖੋ






















