ਪੜਚੋਲ ਕਰੋ
RDF ਨਾ ਮਿਲਣ 'ਤੇ ਪੰਜਾਬ ਨੂੰ ਕੀ ਘਾਟਾ?
RDF ਯਾਨਿ ਕਿ ਪੇਂਡੂ ਵਿਕਾਸ ਫੰਡ ਨੂੰ ਕੇਂਦਰ ਨੇ ਰੋਕ ਦਿੱਤਾ ਹੈ। ਇਹ ਉਹ ਪੈਸਾ ਹੈ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਖਰਚਿਆ ਜਾਂਦਾ ਹੈ। ਹੁਣ ਮੋਦੀ ਸਰਕਾਰ ਨੇ ਉਹਨਾਂ ਹਾਲਾਤਾਂ ਚ ਪੰਜਾਬ ਦੇ ਫੰਡ ਰੋਕੇ ਨੇ ਜਦੋਂ ਪੰਜਾਬ ਚ ਮੋਦੀ ਸਰਕਾਰ ਖਿਲਾਫ ਮਾਹੌਲ ਬਣਿਆ ਹੋਇਆ ਹੈ। ਖੇਤੀ ਕਾਨੂੰਨ ਦੇ ਮੁੱਦੇ ਤੇ ਪੰਜਾਬ ਸੱਤਾਧਿਰ ਤਾਂ ਭੜਕੀ ਹੀ ਹੈ ਵਿਰੋਧੀ ਵੀ ਕੇਂਦਰ ਖਿਲਾਫ ਸੁਰ 'ਚ ਸੁਰ ਮਿਲਾ ਰਹੇ ਨੇ।
ਹੋਰ ਵੇਖੋ






















