ਪੜਚੋਲ ਕਰੋ
Sidhu SYL Song: ਆਖ਼ਰ ਕੌਣ ਹੈ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ SYL ਦਾ ਚਿਹਰਾ ਬਣਿਆ ਬਲਵਿੰਦਰ ਜਟਾਣਾ?
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moose Wala) ਦੇ ਕਤਲ ਤੋਂ ਬਾਅਦ ਸਤਲੁਜ-ਯਮੁਨਾ ਲਿੰਕ (SYL) ਨਹਿਰ 'ਤੇ ਆਧਾਰਿਤ ਉਸ ਦਾ ਗੀਤ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਮੂਸੇਵਾਲਾ ਨੇ ਬਲਵਿੰਦਰ ਸਿੰਘ ਜਟਾਣਾ (Balwinder Singh Jattana) ਦਾ ਜ਼ਿਕਰ ਕੀਤਾ ਹੈ। ਜਟਾਣਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਦੋ ਅਫਸਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅਧਿਕਾਰੀ ਇੰਨੇ ਜ਼ਿਆਦਾ ਡਰ ਗਏ ਸੀ ਕਿ ਕੋਈ ਵੀ ਇਸ ਕੰਮ ਵਿੱਚ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਜਿਸ ਕਾਰਨ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਕੰਮ ਉਸ ਸਮੇਂ ਰੁਕ ਗਿਆ ਸੀ।
ਪੰਜਾਬ

Bikram Majithia| ਬਿਕਰਮ ਮਜੀਠੀਆ ਨੂੰ ਵੀ ਨਹੀਂ ਬਖ਼ਸ਼ਿਆ...
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪਾਲੀਵੁੱਡ
ਦੇਸ਼
ਟ੍ਰੈਂਡਿੰਗ ਟੌਪਿਕ

Advertisement