ਅਕਾਲੀ ਦਲ ਕੈਪਟਨ ਸਰਕਾਰ ਖਿਲਾਫ ਕਿਉਂ ਜਾਣਾ ਚਾਹੁੰਦੀ ਹਾਈਕੋਰਟ
ਅਕਾਲੀ ਦਲ ਨੇ ਕੈਪਟਨ ਸਰਕਾਰ ਖ਼ਿਲਾਫ਼ ਮੰਗੀ CBI ਜਾਂਚ
ਪੰਜਾਬ ਸਰਕਾਰ 'ਤੇ ਵੈਕਸੀਨ ਘੋਟਾਲੇ ਦੇ ਇਲਜ਼ਾਮ
ਬਲਬੀਰ ਸਿੱਧੂ ਦੀ ਰਿਹਾਇਸ਼ 'ਤੇ 7 ਜੂਨ ਨੂੰ ਅਕਾਲੀ ਦਲ ਦੇਵੇਗਾ ਧਰਨਾ
ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਤੋਂ ਮੰਗਿਆ ਅਸਤੀਫ਼ਾ
ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਮੰਗੀ
400 'ਚ ਖਰੀਦ ਕੇ 1060 ਵਿੱਚ ਵੈਕਸੀਨ ਵੇਚਣ ਦੇ ਇਲਜ਼ਾਮ
ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਰੇਟ 'ਤੇ ਟੀਕਾ ਦੇਣ ਦਾ ਇਲਜ਼ਾਮ
ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਹੋਰ ਮਹਿੰਗੇ ਭਾਅ 'ਤੇ ਦੇ ਰਹੇ ਟੀਕੇ
ਵੈਕਸੀਨ ਬਾਬਤ ਮੁੱਖ ਸਕੱਤਰ ਦੇ ਟਵੀਟ 'ਤੇ ਵਿਵਾਦ
ਇਸ ਤਰ੍ਹਾਂ ਦਾ ਟਵੀਟ ਕਰਨਾ ਗਲਤ: ਸਿਹਤ ਮੰਤਰੀ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਾਂਚ ਦਾ ਦਿੱਤਾ ਭਰੋਸਾ
ਵੈਕਸੀਨ ਦਾ ਕੰਟਰੋਲ ਮੇਰੇ ਹੱਥ ਵਿੱਚ ਨਹੀਂ: ਬਲਬੀਰ ਸਿੱਧੂ
ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਇੱਕ ਨੋਟੀਫਿਕੇਸ਼ਨ













