ਪੜਚੋਲ ਕਰੋ
ਕੈਪਟਨ ਨੇ ਕਿਸਾਨਾਂ ਨੂੰ ਕਿਉਂ ਕਿਹਾ ਅੜੀਅਲ?
ਕਿਸਾਨਾਂ ਦਾ ਰਾਖਾ ਕਹਿਲਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੋਂ ਨਿਰਾਸ਼ ਹੋ ਗਏ...ਅੱਜ ਚੰਡੀਗੜ੍ਹ ਚ ਕਿਸਾਨ ਜਥੇਬੰਦੀਆਂ ਨੇ ਪ੍ਰਜਰਸ਼ਨ ਨੂੰ ਜਿਉਂ ਦਾ ਤਿਉਂ ਅੱਗੇ ਵਧਾੁਣ ਦਾ ਫੈਸਲਾ ਲਿਆ...ਤਾਂ ਕੈਪਟਨ ਨੇ ਸਵਾਲ ਖੜੇ ਕਰ ਦਿੱਤੇ...ਮੁੱਖ ਮੰਤਰੀ ਨੂੰ ਇਤਰਾਜ਼ ਹੈ ਕਿ...ਆਖਰ ਕਿਉਂ ਕਿਸਾਨ ਮਾਲ ਗੱਡੀਆਂ ਤੇ ਮੁਸਾਫਰ ਟ੍ਰੇਨਾਂ ਨੂੰ ਰਾਹ ਦੇਣ ਲਈ ਤਿਆਰ ਨਹੀਂ ਨੇ...
ਹੋਰ ਵੇਖੋ


















