ਪੜਚੋਲ ਕਰੋ
ਮੋਹਾਲੀ 'ਚ ਬਲਬੀਰ ਸਿੱਧੂ ਵਲੋਂ ਮਹਿਲਾਵਾਂ ਲਈ Free Bus Service ਨੂੰ ਹਰੀ ਝੰਡੀ
ਪੰਜਾਬ 'ਚ ਮਹਿਲਾਵਾਂ ਅੱਜ ਤੋਂ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ। ਮਹਿਲਾਵਾਂ ਨੂੰ ਇਸਦੇ ਲਈ ਆਪਣਾ ਪਛਾਣ-ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ। ਅੱਜ ਮੋਹਾਲੀ 'ਚ ਬਲਬੀਰ ਸਿੱਧੂ ਵਲੋਂ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤੋਂ ਬਾਅਦ ਮਹਿਲਾਵਾਂ ਦੇ ਖਿੜ੍ਹੇ ਚਿਹਰੇ ਵੇਖਣ ਨੂੰ ਮਿਲੇ।
ਹੋਰ ਵੇਖੋ





















