ਪੜਚੋਲ ਕਰੋ
Advertisement
ਕਿਸਾਨ ਜਥੇਬੰਦੀਆਂ ਦੇ ਸਿਆਸਤ 'ਚ ਆਉਣ 'ਤੇ ਕੀ ਬੋਲੇ ਰਾਕੇਸ਼ ਟਿਕੈਤ?
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨਾਲ ਗੱਲਬਾਤ ਦੌਰਾਨ ਉਹਨਾਂ ਕਿਸਾਨਾਂ ਦੇ ਸਿਆਸਤ ਵਿੱਚ ਆਉਣ ਨੂੰ ਲੈ ਕੇ ਆਪਣੇ ਬਿਆਨ ਪੇਸ਼ ਕੀਤੇ ਹਨ | ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਸਿਆਸਤ 'ਚ ਜਾਣ ਕਰਨ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਪੰਜਾਬ 'ਚ ਚੋਣ ਪ੍ਰਚਾਰ ਨੂੰ ਲੈ ਕੇ ਉਹਨਾਂ ਕਿਹਾ ਕਿ ਉਹ ਵਿਅਸਤ ਹਨ, ਉਹ ਨਹੀਂ ਜਾਣਗੇ | ਬਲਬੀਰ ਸਿੰਘ ਰਾਜੇਵਾਲ ਦੇ MSP ਕਮੇਟੀ 'ਚ ਹੋਣ ਤੇ ਉਹਨਾਂ ਦੋਹਰਾਇਆ ਕਿ ਜੋ ਆਦਮੀ ਚੁਣਾਵ ਲਈ ਜਾਵੇਗਾ ਉਹ ਕਮੇਟੀ ਦਾ ਮੈਂਬਰ ਨਹੀਂ ਰਹੇਗਾ |
ਚੰਡੀਗੜ੍ਹ
ਇਕੱਲੇ ਵੈਟ ਤੇ ਜੀਐਸਟੀ ਤੋਂ 90 ਕਰੋੜ ਦਾ ਘਾਟਾ, 'ਪੰਜਾਬ ਬੰਦ' ਨੇ ਸਰਕਾਰੀ ਖ਼ਜ਼ਾਨੇ ਦੀਆਂ ਕੱਢਵਾਈਆਂ ਚੀਕਾਂ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement