ਕੋਰੋਨਾ ਕਾਰਨ ਬੰਦ ਪਿਆ 'ਵਿਰਾਸਤ-ਏ-ਖਾਲਸਾ' ਮੁੜ ਖੁੱਲ੍ਹਿਆ .ਮਿਊਜ਼ੀਅਮ ਨੂੰ ਕੀਤਾ ਗਿਆ ਸੈਨੇਟਾਇਜ਼.ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ.7 ਮਹੀਨਿਆਂ ਬਾਅਦ ਖੁੱਲ੍ਹ ਰਿਹਾ 'ਵਿਰਾਸਤ-ਏ-ਖਾਲਸਾ'