'DAP ਖਾਦ ਅਤੇ ਯੂਰੀਆ ਕਰੀਬ 2 ਲੱਖ ਮੈਟ੍ਰਿਕ ਟਨ ਬਚਿਆ ਹੈ । ਰੇਲ ਰੋਕੋ ਅੰਦੋਲਨ ਨਾਲ ਯੂਰੀਆ ਦੀ ਕਮੀ ਆਰਹੀ ਹੈ । 'ਪੰਜਾਬ 'ਚ 35 ਲੱਖ ਹੈਕਟੇਅਰ ਕਣਕ ਹੁੰਦੀ ਹੈ । 8 ਲੱਖ ਮੈਟ੍ਰਿਕ ਟਨ ਯੂਰੀਆ ਬਾਹਰੋਂ ਆਉਣ ਸੀ।