ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਿੱਧੂ-ਕੈਪਟਨ ਦੇ ਤਕਰਾਰ 'ਚ ਕੀ ਬੋਲੇ ਪੰਜਾਬ ਕਾਂਗਰਸ ਇੰਚਾਰਜ ?
ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਖਤਮ ਕਰਨ ਲਈ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਫੜਾਈ ਗਈ ਹੈ। ਉਨ੍ਹਾਂ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਾਇਆ ਗਿਆ ਹੈ। ਹਰੀਸ਼ ਰਾਵਤ ਦੇ ਆਉਣ ਨਾਲ ਕਾਂਗਰਸੀਆਂ ਅੰਦਰ ਉਮੀਦ ਨਜ਼ਰ ਆਉਣੀ ਸ਼ੁਰੂ ਹੋਈ ਹੈ। ਹਰੀਸ਼ ਰਾਵਤ ਦੀ ਕੋਸ਼ਿਸ਼ ਕਰਕੇ ਹੀ ਮੋਗਾ 'ਚ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਸਟੇਜ ਸਾਂਝਾ ਕਰਦੇ ਵੇਖਿਆ ਗਿਆ।
Tags :
Navjot Sidhu Next CM Harish Rawat Kissan Protest Harish Rawat Cm Harish Rawat Sidhu Harish Rawat Contact Details Harish Rawat Congress Harish Punjab Incharge Harish Rawat EXCLUSIVE Sidhu Captain Harish Rawat Latest Interview Punjab News Today CaptainvsSidhu Jagwinder Patial Mukdi Gal Latest News Abp Sanjha ABP News Captain Govt Partap Singh Bajwa Punjab Latest News Navjot Singh Sidhu Congressਦੇਸ਼
![Google Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |](https://feeds.abplive.com/onecms/images/uploaded-images/2024/11/25/9795eb94063a98c483d70b1b4970918a1732552328504370_original.jpg?impolicy=abp_cdn&imwidth=470)
Google Map | ਅਧੂਰੇ ਪੁਲ ਤੋਂ ਡਿੱਗੀ ਕਾਰ, ਦਰਦਨਾਕ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਆਈਆਂ ਸਾਹਮਣੇ |
![IPL Auction| Punjab ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! Arshdeep Singh ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼](https://feeds.abplive.com/onecms/images/uploaded-images/2024/11/25/ed790ed4e8b48abb2bcf38a923c758451732552181242370_original.jpg?impolicy=abp_cdn&imwidth=100)
IPL Auction| Punjab ਦੇ ਗੱਭਰੂ ਨੇ IPL 'ਚ ਗੱਡਿਆ ਝੰਡਾ ! Arshdeep Singh ਬਣਿਆ ਸਭ ਤੋਂ ਮਹਿੰਗਾ ਭਾਰਤੀ ਗੇਂਦਬਾਜ਼
![Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ](https://feeds.abplive.com/onecms/images/uploaded-images/2024/11/25/ab1984f9a541fdf68df33b14c530c1af1732551977706370_original.jpg?impolicy=abp_cdn&imwidth=100)
Navjot Sidhu | ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੀ ਖੁਸ਼ੀ 'ਚ ਪਰਿਵਾਰ ਸਮਤੇ Amritsar ਦੀ ਗੇੜੀ ਤੇ ਨਿਕਲੇ ਸਿੱਧੂ
![ਵੱਡੀ ਖਬਰ: Balwant Singh Rajoana ਦੀ ਪਟੀਸ਼ਨ 'ਤੇ ਹੋਈ ਸੁਣਵਾਈ](https://feeds.abplive.com/onecms/images/uploaded-images/2024/11/25/be1f1961141a7e093785e1764de48f7c1732551551416370_original.jpg?impolicy=abp_cdn&imwidth=100)
ਵੱਡੀ ਖਬਰ: Balwant Singh Rajoana ਦੀ ਪਟੀਸ਼ਨ 'ਤੇ ਹੋਈ ਸੁਣਵਾਈ
![Kabbadi Player| ਪੱਟੀ 'ਚ ਮਸ਼ਹੂਰ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ](https://feeds.abplive.com/onecms/images/uploaded-images/2024/11/25/867de947778bcdd863a1ab52cfa33b991732525049235370_original.jpg?impolicy=abp_cdn&imwidth=100)
Kabbadi Player| ਪੱਟੀ 'ਚ ਮਸ਼ਹੂਰ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement