ਪੜਚੋਲ ਕਰੋ
Pakistan 'ਚ ਬੱਸ ਨੂੰ ਅੱਗ ਲੱਗਣ ਕਾਰਨ 18 ਲੋਕ ਜ਼ਿੰਦਾ ਸੜੇ
Pakistan Bus Fire: ਪਾਕਿਸਤਾਨ ਦੇ ਕਰਾਚੀ ਵਿੱਚ ਬੁੱਧਵਾਰ (12 ਅਕਤੂਬਰ) ਰਾਤ ਨੂੰ ਇੱਕ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਬੱਸ 'ਚ ਸਵਾਰ 18 ਯਾਤਰੀ ਜ਼ਿੰਦਾ ਸੜ ਗਏ, ਜਦਕਿ ਕਈ ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਪੀੜਤਾਂ ਨੂੰ ਲੈ ਕੇ ਬੱਸ ਕਰਾਚੀ ਤੋਂ ਖੈਰਪੁਰ ਨਾਥਨ ਸ਼ਾਹ ਇਲਾਕੇ ਜਾ ਰਹੀ ਸੀ ਪਰ ਸੁਪਰ ਹਾਈਵੇਅ 'ਤੇ ਨੂਰੀਾਬਾਦ ਨੇੜੇ ਬੱਸ ਨੂੰ ਅੱਗ ਲੱਗ ਗਈ।
ਹੋਰ ਵੇਖੋ






















