ਪੜਚੋਲ ਕਰੋ
ਸ਼੍ਰੀਲੰਕਾ 'ਚ ਹੰਗਾਮਾ... ਪੈਟਰੋਲ ਲਈ 2 ਦਿਨਾਂ ਤੋਂ ਲਾਈਨ 'ਚ ਖੜ੍ਹੇ ਕ੍ਰਿਕਟਰ ਨੇ ਦੱਸੇ ਹਾਲਾਤ
ਸ਼੍ਰੀਲੰਕਾ ਚ ਇੱਕ ਪਾਸੇ ਸਿਆਸੀ ਸੰਕਟ ਚੱਲ ਰਿਹਾ ਤਾਂ ਦੂਜੇ ਪਾਸੇ ਮਹਿੰਗਾਈ ਅਸਮਾਨ ਤੇ ਹੈ...ਸ਼੍ਰੀਲੰਕਾ ਚ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ....ਇਨਾਂ ਲਾਈਆਂ ਚ ਸ਼੍ਰੀਲੰਕਾ ਦੇ ਕ੍ਰਿਕਟਰ ਵੀ ਖੜੇ ਨਜ਼ਰ ਆਏ... ਕ੍ਰਿਕਟਰ ਚਮਿਕਾ ਕਰੂਣਾਰਤਨੇ ਨੂੰ ਲੰਬਾ ਸਮਾਂ ਲਾਈਨ ਚ ਖੜੇ ਹੋ ਕੇ ਇੰਤਜ਼ਾਰ ਕਰਨਾ ਪਿਆ ..ਉਸ ਤੋਂ ਬਾਅਦ ਉਨਾਂ ਨੂੰ ਪੈਟਰੋਲ ਮਿਲਿਆ... ਇਸ ਮੌਕੇ ਉਨਾਂ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ ਤੇ ਚਿੰਤਾ ਜਤਾਈ...ਨਾਲ ਹੀ ਉਮੀਦ ਜਤਾਈ ਕਿ ਜਲਦ ਸ਼੍ਰੀਲੰਕਾ ਦੇ ਹਾਲਾਤ ਸੁਧਰਨਦੇ....ਇਸ ਤੋਂ ਇਲਾਵਾ ਉਹ ਸੰਕਟ ਦੀ ਘੜੀ ਚ ਭਾਰਤ ਵੱਲੋਂ ਕੀਤੀ ਜਾ ਰਹੀ ਮਦਦ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ।
ਹੋਰ ਵੇਖੋ






















