ਪੜਚੋਲ ਕਰੋ
Advertisement
Nancy Pelosi ਦੇ ਤਾਈਵਾਨ ਦੌਰੇ ਤੋਂ ਭੜਕਿਆ ਚੀਨ, ਤਾਈਵਾਨ ਨੇੜੇ ਚੀਨ ਦੀ ਮਿਲਟ੍ਰੀ ਡਰਿੱਲ ਲਗਾਤਾਰ ਜਾਰੀ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੀਨ ਨੇ ਨੈਨਸੀ ਪੇਲੋਸੀ 'ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਚੀਨ ਨੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਪੇਲੋਸੀ ਦੇ ਤਾਈਵਾਨ ਦੌਰੇ ਦੇ ਜਵਾਬ ਵਿੱਚ, ਚੀਨ ਨੇ 8 ਕਾਰਵਾਈਆਂ ਦਾ ਐਲਾਨ ਕੀਤਾ ਹੈ। ਅਮਰੀਕਾ ਨਾਲ ਡਿਫੈਂਸ ਦੇ ਮੁੱਦੇ ਤੇ ਹੋਣ ਵਾਲੀਆਂ ਬੈਠਕਾਂ ਰੱਦ ਕਰ ਦਿੱਤੀਆਂ...ਇਸ ਤੋਂ ਇਲਾਵਾ ਕਲਾਈਮੇਟ ਚੇਂਜ, ਕੌਮਾਂਤਰੀ ਬੌਰਡਰ ਤੇ ਹੋਣ ਵਾਲੀ ਤਸਕਰੀ ਸਣੇ ਕਈ ਮੁੱਦਿਆਂ ਤੇ ਹੋਣ ਵਾਲੀਆਂ ਬੈਠਕਾਂ ਨੂੰ ਵੀ ਰੱਦ ਕੀਤਾ ਗਿਆ।
ਪੰਜਾਬ
Syunkat Kisan Morcha| ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੰਯੁਕਤ ਕਿਸਾਨ ਮੋਰ਼ਚਾ ਦਾ ਨਵਾਂ ਐਲਾਨ | Dhallewal
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
ਟ੍ਰੈਂਡਿੰਗ ਟੌਪਿਕ
Advertisement